Ranveer-Deepika Wedding Anniversary : ਦੇਖੋ ਜੋੜੇ ਦੀਆਂ ਖੂਬਸੂਰਤ ਤਸਵੀਰਾਂ

ਰਣਵੀਰ ਤੇ ਦੀਪਿਕਾ ਨੇ 2018 'ਚ ਇਟਲੀ ਵਿੱਚ ਧੂਮ-ਧਾਮ ਨਾਲ ਵਿਆਹ ਕੀਤਾ ਸੀ।

ਬਾਲੀਵੁੱਡ ਦੇ ਇਸ ਪਾਵਰ ਜੋੜੇ ਦੇ ਵਿਆਹ ਦੀ ਚੌਥੀ ਵਰ੍ਹੇਗੰਢ ਹੈ।

 ਜੋੜੇ ਨੇ ਡੇਸਟੀਨੇਸ਼ਨ ਵੈਡਿੰਗ ਕੀਤੀ ਸੀ ਅਤੇ ਹਲਦੀ, ਮਹਿੰਦੀ ਤੋਂ ਲੈ ਕੇ ਸੰਗੀਤ ਤੱਕ ਖੂਬ ਆਨੰਦ ਲੈਂਦੇ ਦੇਖਿਆ ਗਿਆ।

ਵਿਆਹ ਦੀ ਐਲਬਮ ਵਿੱਚ ਦੀਪਿਕਾ ਅਤੇ ਰਣਵੀਰ ਵਿਆਹ ਦੌਰਾਨ ਇੱਕ ਦੂਜੇ ਨਾਲ ਹੱਸਦੇ ਹੋਏ ਨਜ਼ਰ ਆਏ ਸਨ।

ਫੇਰਿਆਂ ਦੌਰਾਨ, ਲਾੜਾ-ਲਾੜੀ ਬਣੇ ਰਣਵੀਰ-ਦੀਪਿਕਾ ਇੱਕ-ਦੂਜੇ ਨਾਲ ਲੁਕ-ਛਿਪ ਕੇ ਗੱਲਾਂ ਕਰਦੇ ਹੋਏ ਬਹੁਤ ਹੀ ਪਿਆਰੇ ਲੱਗ ਰਹੇ ਸਨ।

ਪਿਛਲੇ ਦਿਨੀਂ ਇਸ ਜੋੜੇ ਦੇ ਤਲਾਕ ਦੀ ਅਫਵਾਹ ਵੀ ਉੱਠੀ ਸੀ ਪਰ ਦੋਹਾਂ ਨੇ ਸੱਤ ਜਨਮਾਂ ਤੱਕ ਇਕੱਠੇ ਰਹਿਣ ਦਾ ਵਾਅਦਾ ਕੀਤਾ ਹੈ।

ਰਣਵੀਰ ਅਤੇ ਦੀਪਿਕਾ ਨੇ ਰਵਾਇਤੀ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ।

ਜੋੜੇ ਦੀ ਖੂਬਸੂਰਤੀ ਦੇਖ ਹਰ ਕੋਈ ਦੰਗ ਰਹਿ ਗਿਆ ਸੀ।

Ranveer-Deepika Wedding Anniversary : ਦੇਖੋ ਜੋੜੇ ਦੀਆਂ ਖੂਬਸੂਰਤ ਤਸਵੀਰਾਂ