ਦਿਸ਼ਾ ਪਟਾਨੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਸਮੇਂ-ਸਮੇਂ 'ਤੇ ਨਵੀਆਂ-ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ।

ਦਿਸ਼ਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਬੇਹੱਦ ਬੋਲਡ ਤਸਵੀਰ ਪੋਸਟ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਪਸੀਨੇ ਛੁੱਟ ਗਏ ਹਨ।

ਇਹ ਦਿਸ਼ਾ ਦੀਆਂ ਹੁਣ ਤੱਕ ਦੀਆਂ ਸਭ ਤੋਂ ਬੋਲਡ ਤਸਵੀਰਾਂ ਵਿੱਚੋਂ ਇੱਕ ਹੈ।

ਦਿਸ਼ਾ ਪਟਨੀ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਅਭਿਨੇਤਰੀ ਆਪਣੇ ਬਾਥਰੂਮ 'ਚ ਖੜ੍ਹੀ ਹੈ ਅਤੇ ਇਹ ਸ਼ੀਸ਼ੇ 'ਚ ਸੈਲਫੀ ਲੈ ਰਹੀ ਹੈ।

ਇਸ ਫੋਟੋ 'ਚ ਦਿਸ਼ਾ ਦੇ ਵਾਲ ਗਿੱਲੇ ਹਨ ਅਤੇ ਅਜਿਹਾ ਲੱਗ ਰਿਹਾ ਹੈ ਕਿ ਉਹ ਹੁਣੇ ਹੀ ਨਹਾ ਕੇ ਬਾਹਰ ਆਈ ਹੈ।

ਦਿਸ਼ਾ ਨੇ ਇਸ ਫੋਟੋ ਵਿੱਚ ਕੱਪੜੇ ਨਹੀਂ ਪਾਏ ਹੋਏ ਹਨ ਅਤੇ ਇਸ ਬੋਲਡ ਮਿਰਰ ਸੈਲਫੀ ਲੈ ਰਹੀ ਹੈ

ਦਿਸ਼ਾ ਦੇ  ਅੰਡਰਗਾਰਮੈਂਟਸ ਵੀ ਉਸ ਦੇ ਫਿਗਰ ਨੂੰ ਹਾਈਲਾਈਟ ਕਰ ਰਹੇ ਹਨ।

ਦਿਸ਼ਾ ਨੇ  ਇੰਸਟਾਗ੍ਰਾਮ 'ਤੇ ਇਕ ਬੇਹੱਦ ਬੋਲਡ ਤਸਵੀਰ ਪੋਸਟ ਕੀਤੀ