ਰੈੱਡ ਡੈ੍ਰੱਸ 'ਚ Ankita Lokhande  ਨੂਮ ਦੇਖ ਧੜਕਿਆ ਫੈਨਜ਼ ਦਾ ਦਿਲ

Ankita Lokhande ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕਰ ਇਕ ਵਾਰ ਫਿਰ ਵਾਹੋਵਾਹੀ ਖੱਟੀ ਹੈ

ਫੋਟੋ 'ਚ ਅੰਕਿਤਾ ਕਦੇ ਸੋਫ਼ੇ ਤੇ ਬੈਠ ਕੇ ਤੇ ਕਦੇ ਖੜੀ ਹੋ ਕੇ ਆਪਣੀਆਂ ਅਦਾਵਾਂ ਦਿਖਾਉਂਦੀ ਨਜ਼ਰ ਆ ਰਹੀ ਹੇ

ਤਸਵੀਰਾਂ 'ਚ ਲੋਖੰਡੇ ਨੇ ਲਿਖਿਆ, 'ਇਕ ਔਰਤ ਦੀ ਸੁੰਦਰਤਾ ਚਿਹਰੇ 'ਚ ਨਹੀਂ ਹੁੰਦੀ, ਸਗੋਂ ਇਕ ਔਰਤ ਦੀ ਅਸਲੀ ਸੁੰਦਰਤਾ ਆਤਮਾ 'ਚ ਹੁੰਦੀ ਹੈ।

ਅੰਕਿਤਾ ਨੇ ਰੈੱਡ ਹਾਰਟ ਇਮੋਜ਼ੀ ਵੀ ਸ਼ੇਅਰ ਕੀਤਾ, ਉਹ ਆਪਣੀ ਹਰ ਅਦਾ 'ਚ ਕਾਫੀ ਸਟਾਈਲਿਸ਼ ਤੇ ਪਿਆਰੀ ਲੱਗ ਰਹੀ ਹੈ

ਇਸ ਨਾਲ ਉਸ ਨੇ ਚਿੱਟੇ ਜੋੜੇ ਦੇ ਫੁਟਵੀਅਰ ਪਾ ਕੇ ਆਪਣਾ ਲੁੱਕ ਪੂਰਾ ਕੀਤਾ ਹੈ।

ਅੰਕਿਤਾ ਨੇ ਸਿੰਪਲ ਮੇਕਅਪ ਦੇ ਨੋ ਜਵੈਲਰੀ ਰੂਲ ਫਾਲੋ ਕਰ ਉਨ੍ਹਾਂ ਨੇ ਆਪਣੇ ਲੁੱਕ ਕੁਝ ਅਲੱਗ ਬਣਾਉਣ 'ਚ ਕਾਮਯਾਬ ਦਿਸ ਰਹੀ ਹੈ।

ਪਿੰਕ ਲਿਪਸਟਿਕ ਤੇ ਕਰਲੀ ਵਾਲਾਂ 'ਚ ਬਣਿਆ ਬੰਨ ਅੰਕਿਤਾ ਦੇ ਲੁੱਕ 'ਤੇ ਚਾਰ ਚੰਨ ਲਗਾ ਰਿਹਾ ਹੈ

ਅੰਕਿਤਾ ਅਕਸਰ ਆਪਣੀ ਰੂਟੀਨ ਲਾਈਫ ਨਾਲ ਜੁੜੇ ਅਪਡੇਟ ਤਸਵੀਰਾਂ ਤੇ ਵੀਡੀਓ ਰਾਹੀਂ ਦਿੰਦੀ ਹੈ

ਸੋਸ਼ਲ਼ ਮੀਡੀਆ 'ਤੇ ਅੰਕਿਤਾ ਦੀਆਂ ਪਿਆਰੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਸ ਨੂੰ ਦੇਖ ਫੈਨਜ਼ ਖੂਬ ਖੁਸ਼ ਹੁੰਦੇ ਹਨ।