ਸ਼ੈਰੀ ਮਾਨ ਦਾ ਨਾਂ ਇਸ ਲਿਸਟ ‘ਚ ਟੌਪ ‘ਤੇ ਹੈ। ਇੱਕ ਰਿਪੋਰਟ ਦੇ ਮੁਤਾਬਕ 2022 ‘ਚ ਸ਼ੈਰੀ ਮਾਨ ਦੀ ਕੁੱਲ ਜਾਇਦਾਦ 78 ਮਿਲੀਅਨ ਡਾਲਰ ਯਾਨਿ 638 ਕਰੋੜ ਰੁਪਏ ਹੈ।

ਇਸ ਲਿਸਟ ‘ਚ ਦੂਜੇ ਨੰਬਰ ‘ਤੇ ਗੁਰਦਾਸ ਮਾਨ ਹੈ। 2022 ‘ਚ ਉਨ੍ਹਾਂ ਦੀ ਕੁੱਲ ਜਾਇਦਾਦ 50-55 ਮਿਲੀਅਨ ਡਾਲਰ ਯਾਨਿ 450 ਕਰੋੜ ਰੁਪਏ ਹੈ।

ਜਲੰਧਰ ਦੀ ਜੰਮੇ ਤੇ ਕੈਨੇਡਾ ‘ਚ ਪਲੇ ਜੈਜ਼ੀ ਬੀ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਉਹ 50 ਮਿਲੀਅਨ ਡਾਲਰ ਯਾਨਿ 409 ਕਰੋੜ ਰੁਪਏ ਜਾਇਦਾਦ ਦੇ ਮਾਲਕ ਹਨ।

ਇੱਕ ਰਿਪੋਰਟ ਮੁਤਾਬਕ ਹਨੀ ਸਿੰਘ ਕੁੱਲ 25 ਮਿਲੀਅਨ ਡਾਲਰ ਯਾਨਿ 204 ਕਰੋੜ ਦੀ ਜਾਇਦਾਦ ਦਾ ਮਾਲਕ ਹੈ।

ਇੱਕ ਰਿਪੋਰਟ ਮੁਤਾਬਕ ਹਾਰਡੀ ਸੰਧੂ ਕੁੱਲ 21 ਮਿਲੀਅਨ ਡਾਲਰ ਯਾਨਿ 171 ਕਰੋੜ ਜਾਇਦਾਦ ਦਾ ਮਾਲਕ ਹੈ।

ਇੱਕ ਰਿਪੋਰਟ ਮੁਤਾਬਕ 2022 'ਚ ਦਿਲਜੀਤ ਦੋਸਾਂਝ ਦੀ ਕੁੱਲ ਜਾਇਦਾਦ 20 ਮਿਲੀਅਨ ਡਾਲਰ ਯਾਨਿ 163 ਕਰੋੜ ਰੁਪਏ ਹੈ।

ਰਿਪੋਰਟ ਮੁਤਾਬਕ ਜੱਸ ਮਾਣਕ ਕੁੱਲ 16 ਮਿਲੀਅਨ ਡਾਲਰ ਯਾਨਿ 130 ਕਰੋੜ ਜਾਇਦਾਦ ਦਾ ਮਾਲਕ ਹੈ।

ਰਿਪੋਰਟ ਦੇ ਮੁਤਾਬਕ ਦਲੇਰ ਮਹਿੰਦੀ ਦੀ ਕੁੱਲ ਜਾਇਦਾਦ 15 ਮਿਲੀਅਨ ਡਾਲਰ ਯਾਨਿ 122 ਕਰੋੜ ਰੁਪਏ ਹੈ।

ਇੱਕ ਰਿਪੋਰਟ ਦੇ ਮੁਤਾਬਕ 3 ਸਾਲਾਂ ‘ਚ ਹੀ ਏਪੀ ਢਿੱਲੋਂ 10-12 ਮਿਲੀਅਨ ਡਾਲਰ ਯਾਨਿ 98 ਕਰੋੜ ਦੇ ਕਰੀਬ ਜਾਇਦਾਦ ਦਾ ਮਾਲਕ ਬਣ ਗਿਆ।

ਰਿਪੋਰਟ ਮੁਤਾਬਕ ਮੀਕਾ ਦੀ ਕੁੱਲ ਜਾਇਦਾਦ 8 ਮਿਲੀਅਨ ਡਾਲਰ ਯਾਨਿ 65 ਕਰੋੜ ਰੁਪਏ ਦੱਸੀ ਜਾਂਦੀ ਹੈ।