Powerful Passports: ਇਸ ਦੇਸ਼ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ

ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਦਾਖਲ ਹੋਣ ਲਈ ਇੱਕ ਦਸਤਾਵੇਜ਼ ਦੀ ਲੋੜ ਹੁੰਦੀ ਹੈ, ਜਿਸਨੂੰ ਪਾਸਪੋਰਟ ਕਿਹਾ ਜਾਂਦਾ ਹੈ।

ਸਾਲ 2022 ਦੇ ਪਾਸਪੋਰਟਾਂ ਦੀ ਰੈਂਕਿੰਗ ਸਾਹਮਣੇ ਆਈ ਹੈ, ਜਿਸ 'ਚ ਅਫਗਾਨਿਸਤਾਨ ਦਾ ਪਾਸਪੋਰਟ ਸਭ ਤੋਂ ਕਮਜ਼ੋਰ ਹੈ।

ਪੰਜਵੇਂ ਅਤੇ ਛੇਵੇਂ ਰੈਂਕ 'ਤੇ, ਚਾਰ-ਚਾਰ ਦੇਸ਼ਾਂ ਵਿੱਚ ਯੂਕੇ, ਬੈਲਜੀਅਮ, ਨਾਰਵੇ, ਨਿਊਜ਼ੀਲੈਂਡ ਅਤੇ ਗ੍ਰੀਸ ਵਰਗੇ ਦੇਸ਼ ਸ਼ਾਮਲ ਹਨ।

ਦੂਜੇ ਨੰਬਰ 'ਤੇ ਦੋ ਦੇਸ਼ ਹਨ- ਸਿੰਗਾਪੁਰ ਅਤੇ ਦੱਖਣੀ ਕੋਰੀਆ।

2022 'ਚ ਪਾਸਪੋਰਟਾਂ ਦੀ ਰੈਂਕਿੰਗ 'ਚ ਚੌਥੇ 'ਤੇ ਫਿਨਲੈਂਡ, ਇਟਲੀ ਅਤੇ ਲਕਸਮਬਰਗ ਵਰਗੇ ਦੇਸ਼ਾਂ ਦਾ ਪਾਸਪੋਰਟ ਹੈ।

ਪਾਸਪੋਰਟ ਰੈਂਕਿੰਗ ਦੇ ਮੁਤਾਬਕ ਸਭ ਤੋਂ ਤਾਕਤਵਰ ਪਾਸਪੋਰਟ ਜਾਪਾਨ ਦਾ ਹੈ, ਜਿਸ 'ਤੇ 193 ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਜਾਣ ਦੀ ਇਜਾਜ਼ਤ ਹੈ।

ਇਸ ਤੋਂ ਬਾਅਦ 2022 ਪਾਸਪੋਰਟ ਦੀ ਰੈਂਕਿੰਗ 'ਚ ਜਰਮਨੀ ਅਤੇ ਸਪੇਨ ਤੀਜੇ ਸਥਾਨ 'ਤੇ ਹੈ