ਜੱਸੀ ਗਿੱਲ ਦੀ ਆਵਾਜ਼ ਨੂੰ ਫੈਨਸ ਕਾਫੀ ਪਸੰਦ ਕਰਦੇ ਹਨ ਤੇ ਉਸ ਦੇ ਹਿੱਟ ਗੀਤਾਂ ਨੂੰ ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

ਐਕਟਰ-ਸਿੰਗਰ ਜੱਸੀ ਗਿੱਲ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ।

ਜੱਸੀ ਗਿੱਲ ਦਾ ਜਨਮ 26 ਨਵੰਬਰ 1988 ਨੂੰ ਜਸਦੀਪ ਸਿੰਘ ਦੇ ਘਰ ਲੁਧਿਆਣਾ ਜ਼ਿਲ੍ਹੇ 'ਚ ਹੋਇਆ।

ਜੱਸੀ ਨੂੰ ਬਚਪਨ ਤੋਂ ਹੀ ਮਿਊਜ਼ਿਕ ਦਾ ਸ਼ੌਕ ਸੀ। ਜੱਸੀ ਨੇ ਕਾਲਜ 'ਚ ਸਰੀਰਕ ਸਿੱਖਿਆ ਤੇ ਮਿਊਜ਼ਿਕ ਦੇ ਵਿਸ਼ਿਆਂ ਨੂੰ ਚੁਣਿਆ।

ਜੱਸੀ ਕਾਲਜ ਦੇ ਦਿਨਾਂ ਤੋਂ ਹੀ ਯੂਥ ਫੈਸਟ 'ਚ ਸਿੰਗਿੰਗ 'ਚ ਹਿੱਸਾ ਲੈਂਦਾ ਤੇ ਸਭ ਨੂੰ ਉਸਦੀ ਆਵਾਜ਼ ਪਸੰਦ ਆਉਂਦੀ।

ਮਿਊਜ਼ਿਕ ਪ੍ਰਤੀ ਜੱਸੀ ਦਾ ਪਿਆਰ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਸਹਿਯੋਗ ਮਿਲਿਆ।

ਜੱਸੀ ਨੇ ਸੰਗੀਤ ਦੀ ਦੁਨੀਆ 'ਚ ਪੈਰ ਜਮਾਉਣ ਲਈ ਤਿੰਨ ਸਾਲ ਸੰਘਰਸ਼ ਕੀਤਾ।

ਜੱਸੀ ਨੇ 2011 'ਚ ਐਲਬਮ 'ਬੈਚਮੇਟ' ਨਾਲ ਡੈਬਿਊ ਕੀਤਾ। ਐਲਬਮ 'ਚ ਜੱਸੀ ਦਾ ਗੀਤ 'ਚੁੱੜੀਆਂ' ਕਾਫੀ ਪਸੰਦ ਕੀਤਾ ਗਿਆ।

ਫਿਰ ਉਹ 2012 ਵਿੱਚ ‘ਬਿਗੜੇ ਸ਼ਰਾਬੀ’ ਤੇ 2013 'ਚ ‘ਲਾਂਸਰ’ ਲੈ ਕੇ ਆਏ, ਜਿਨ੍ਹਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ।

ਮਿਊਜ਼ਿਕ ਤੋਂ ਇਲਾਵਾ ਜੱਸੀ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ''ਮਿਸਟਰ 'ਐਂਡ ਮਿਸਿਜ਼ 420'' ਨਾਲ ਡੈਬਿਊ ਕੀਤਾ ।

ਇਸ ਤੋਂ ਬਾਅਦ ਜੱਸੀ ਨੇ ਕਈ ਫਿਲਮਾਂ 'ਚ ਕੰਮ ਕੀਤਾ। 2021 ਵਿੱਚ ਉਹ ਸੁਰਭੀ ਜੋਤੀ ਦੇ ਨਾਲ ਫਿਲਮ 'ਕਿਆ ਮੇਰੀ ਸੋਨਮ ਗੁਪਤਾ ਬੇਵਫਾ' 'ਚ ਨਜ਼ਰ ਆਏ।