ਬਾਲੀਵੁੱਡ ਦੇ ਮਸ਼ਹੂਰ ਸਿੰਗਰ ਬੱਪੀ ਲਹਿਰੀ ਨੂੰ ਸੰਗੀਤ ਦੀ ਦੁਨੀਆ 'ਚ ਹਰ ਕੋਈ ਜਾਣਦਾ ਹੈ।

ਰੌਕ ਮਿਊਜ਼ਿਕ ਨੂੰ ਬਾਲੀਵੁੱਡ ਵਿੱਚ ਲਿਆਉਣ ਦਾ ਸਿਹਰਾ ਬੱਪੀ ਲਹਿਰੀ ਨੂੰ ਦਿੱਤਾ ਜਾਂਦਾ ਹੈ।

ਉਨ੍ਹਾਂ ਦਾ ਜਨਮ 27 ਨਵੰਬਰ 1952 ਨੂੰ ਪੱਛਮੀ ਬੰਗਾਲ 'ਚ ਹੋਇਆ ।

ਆਪਣੇ ਮਿਊਜ਼ਿਕ ਕਰੀਅਰ 'ਚ ਬੱਪੀ ਨੇ ਕਈ ਸੁਪਰਹਿੱਟ ਗੀਤ ਬਣਾਏ, ਜਿਸ ਕਾਰਨ ਉਸਨੂੰ ਡਿਸਕੋ ਕਿੰਗ ਵੀ ਕਿਹਾ ਜਾਂਦਾ ਹੈ।

ਗਾਣੇ ਤੋਂ ਇਲਾਵਾ ਉਹ ਆਪਣੀ ਡਰੈਸਿੰਗ ਸੈਂਸ ਲਈ ਵੀ ਜਾਣੇ ਜਾਂਦੇ ਰਹੇ।

ਉਹ ਹਮੇਸ਼ਾ ਸੋਨੇ ਦੇ ਗਹਿਣੇ ਪਹਿਨੇ ਨਜ਼ਰ ਆਉਂਦੇ ਸੀ ਤੇ ਉਨ੍ਹਾਂ ਨੂੰ ਗਹਿਣੇ ਪਹਿਨਣ ਦੀ ਪ੍ਰੇਰਨਾ ਅਮਰੀਕੀ ਰੌਕਸਟਾਰ ਐਲਵਿਸ ਪ੍ਰੈਸਲੇ ਤੋਂ ਆਈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਬੱਪੀ ਲਹਿਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 70 ਦੇ ਦਹਾਕੇ 'ਚ ਕੀਤੀ।

ਉਹ ਫਿਲਮ 'ਜ਼ਖਮੀ' ਨਾਲ ਮਸ਼ਹੂਰ ਹੋਏ ਤੇ ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

80 ਦੇ ਦਹਾਕੇ 'ਚ ਉਨ੍ਹਾਂ ਨੇ ਲਗਾਤਾਰ ਕਈ ਫਿਲਮਾਂ 'ਚ ਸੁਪਰਹਿੱਟ ਮਿਊਜ਼ਿਕ ਦਿੱਤਾ।

ਮਿਊਜੀਸ਼ਿਅਨ ਤੋਂ ਇਲਾਵਾ ਬੱਪੀ ਇੱਕ ਚੰਗੇ ਸਿੰਗਰ ਵੀ ਰਹੇ।

ਉਨ੍ਹਾਂ ਨੇ ਕਈ ਚਾਰਟਬਸਟਰ ਗੀਤ ਵੀ ਗਾਏ, ਜਿਨ੍ਹਾਂ ਨੂੰ ਲੋਕ ਅੱਜ ਵੀ ਸੁਣਨਾ ਪਸੰਦ ਕਰਦੇ ਹਨ।