ਟਵਿੱਟਰ 'ਤੇ ਲਿਖਿਆ ਗਿਆ ਹੈ, ਇਹ #HubbleFriday ਇਮੇਜ ਦਿਖਾਉਂਦੀ ਹੈ ਕਿ 671 ਮਿਲੀਅਨ ਪ੍ਰਕਾਸ਼ ਸਾਲ ਦੂਰ Arp Mador 417-391 ਗਲੈਕਸੀਆਂ ਮਿਲ ਰਹੀਆਂ ਹਨ।
Hubble Telescope ਨੇ ਦਿਖਾਈ ਗਲੈਕਸੀਆਂ ਨੂੰ ਮਿਲਾਉਣ ਦੀ ਤਸਵੀਰ