ਮੌਨੀ ਰਾਏ ਟੀਵੀ ਦੀਆਂ ਉਨ੍ਹਾਂ ਸਟਾਰਸ ਚੋਂ ਇੱਕ ਹੈ ਜਿਨ੍ਹਾਂ ਨੇ ਆਪਣੇ ਅੰਦਾਜ਼ ਤੇ ਲੁੱਕ ਨਾਲ ਲੋਕਾਂ ਨੂੰ ਆਪਣਾ ਫੈਨ ਬਣਾਇਆ ਹੈ।

ਮੌਨੀ ਅਕਸਰ ਬਹੁਤ ਹੀ ਸਲਿਮ ਫਿਗਰ ਦੇ ਨਾਲ ਗਲੈਮਰਸ ਲੁੱਕ ਵਿੱਚ ਨਜ਼ਰ ਆਉਂਦੀ ਹੈ।

ਮੌਨੀ ਰਾਏ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਖਾਸ ਅੰਦਾਜ਼ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਸਾੜ੍ਹੀ ਹੋਵੇ ਜਾਂ ਲਹਿੰਗਾ ਮੌਨੀ ਸਿਰਫ ਦੇਸੀ ਲੁੱਕ 'ਚ ਹੀ ਨਹੀਂ ਸਗੋਂ ਬੋਲਡ ਡਰੈਸ 'ਚ ਵੀ ਕਮਾਲ ਲੱਗਦੀ ਹੈ।

ਮੌਨੀ ਦਾ ਲੇਟੈਸਟ ਲੁੱਕ ਸਾਹਮਣੇ ਆਇਆ ਹੈ। ਜਿੱਥੇ ਉਹ ਫੋਟੋਗ੍ਰਾਫਰਾਂ ਦੇ ਕੈਮਰਿਆਂ 'ਚ ਕੈਦ ਹੋਈ।

ਕੰਮ ਲਈ ਬਾਹਰ ਆਈ ਮੌਨੀ ਰਾਏ ਨੇ ਮਿਡੀ ਡਰੈੱਸ ਪਾਈ ਹੋਈ ਸੀ। ਗੁਲਾਬੀ ਰੰਗ ਦੀ ਡਰੈੱਸ 'ਤੇ ਬਲੈਕ ਫਲੋਰਲ ਪ੍ਰਿੰਟ ਸੀ।

ਜਦੋਂ ਕਿ ਯੂ ਸ਼ੇਪ ਨੇਕਲਾਈਨ ਵਾਲੀ ਇਸ ਡਰੈੱਸ ਦਾ ਨੂਡਲਸ ਸਲੀਵ ਅਤੇ ਬੈਕਲੈੱਸ ਡਿਜ਼ਾਈਨ ਇਸ ਨੂੰ ਖਾਸ ਬਣਾ ਰਿਹਾ ਸੀ।

ਉੱਥੇ ਹੀ ਇਸ ਡਰੈੱਸ ਦੀ ਟਾਈਟ ਫਿਟਿੰਗ ਮੌਨੀ ਨੂੰ ਹੌਟ ਲੁੱਕ ਦੇ ਰਹੀ ਸੀ। ਮੌਨੀ ਇਸ ਡਰੈੱਸ 'ਚ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਲੱਗ ਰਹੀ ਸੀ।

ਮੌਨੀ ਨੇ ਖੁੱਲੇ ਵੇਵੀ ਵਾਲਾਂ ਅਤੇ ਮੌਵ ਸ਼ੈਡ ਲਿਪਸਟਿਕ ਨਾਲ ਬਲੈਕ ਹੈਂਡਬੈਗ ਤੇ ਨਾਲ ਬਲੈਕ ਸ਼ੇਡਜ਼ ਨਾਲ ਲੁੱਕ ਨੂੰ ਪੂਰਾ ਕੀਤਾ।

ਕੰਫੀ ਤੇ ਕੂਲ ਲੁੱਕ ਦਿੰਦਿਆਂ ਮੌਨੀ ਨੇ ਗੁਲਾਬੀ ਅਤੇ ਕਾਲੇ ਰੰਗ ਦੇ ਕੱਪੜੇ ਦੇ ਨਾਲ ਚਿੱਟੇ ਸਨੀਕਰਸ ਪੇਅਰ ਕੀਤੇ।