2 ਲੱਖ ਤੋਂ ਵੀ ਜ਼ਿਆਦਾ ਮਹਿੰਗੇ ਬੈਗ ਨਾਲ Deepika Padukone ਏਅਰਪੋਰਟ 'ਤੇ ਹੋਈ ਸਪੋਟ
ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਨੂੰ ਸਟਾਈਲ ਆਈਕਨ ਮੰਨਿਆ ਜਾਂਦਾ ਹੈ।
ਦੀਪਿਕਾ ਆਪਣੀ ਲੁੱਕਬੁੱਕ ਨਾਲ ਹਰ ਵਾਰ ਫੈਸ਼ਨ ਦੇ ਹਾਈ ਸਟੈਂਡਰਡ ਸੈੱਟ ਕਰਦੀ ਹੈ।
ਇਸ ਟਰੈਂਡ ਨੂੰ ਅੱਗੇ ਵਧਾਉਂਦੇ ਹੋਏ ਦੀਪਿਕਾ ਨੇ ਇੱਕ ਵਾਰ ਫਿਰ ਆਪਣੇ ਏਅਰਪੋਰਟ ਲੁੱਕ ਨਾਲ ਸਾਰਿਆਂ ਨੂੰ ਇੰਪ੍ਰੈਸ ਕੀਤਾ।
28 ਨਵੰਬਰ 2022 ਨੂੰ ਦੀਪਿਕਾ ਨੂੰ ਬਹੁਤ ਹੀ ਸਟਾਈਲਿਸ਼ ਅੰਦਾਜ਼ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।
ਇਸ ਲੁੱਕ ਦੀ ਵਾਇਰਲ ਵੀਡੀਓ 'ਚ ਦੀਪਿਕਾ ਨੇ ਸਕਾਈ ਬਲੂ ਕਲਰ ਦੀ ਲੰਬੀ ਕਮੀਜ਼ ਅਤੇ ਮੈਚਿੰਗ ਪੈਂਟ 'ਚ ਨਜ਼ਰ ਆਈ।
ਐਕਟਰਸ ਨੇ ਹਲਕੇ ਮੇਕਅਪ ਨਾਲ ਆਪਣੇ ਵਾਲ ਬੰਨ੍ਹੇ ਹੋਏ ਸੀ ਤੇ ਨਾਲ ਉਸ ਨੇ ਸਟਾਈਲਿਸ਼ ਸਨਗਲਾਸ ਕੈਰੀ ਕੀਤੇ।
ਐਕਟਰਸ ਨੇ ਹਲਕੇ ਮੇਕਅਪ ਨਾਲ ਆਪਣੇ ਵਾਲ ਬੰਨ੍ਹੇ ਹੋਏ ਸੀ ਤੇ ਨਾਲ ਉਸ ਨੇ ਸਟਾਈਲਿਸ਼ ਸਨਗਲਾਸ ਕੈਰੀ ਕੀਤੇ।
ਦੀਪਿਕਾ ਨੂੰ 'ਲੁਈਸ ਵਿਟਨ' ਬ੍ਰਾਂਡ ਦੇ ਹੈਂਡਬੈਗ ਪਸੰਦ ਹਨ। ਉਹ ਕਈ ਵਾਰ ਇਸ ਬ੍ਰੈਂਡ ਦੇ ਬੈਗਸ ਨਾਲ ਨਜ਼ਰ ਆਈ ਹੈ।
ਇਸ ਤੋਂ ਪਹਿਲਾਂ ਵੀ ਦੀਪਿਕਾ ਪਾਦੂਕੋਣ ਨੂੰ 'LV' ਬ੍ਰਾਂਡ ਦਾ ਬੈਗ ਲੈ ਕੇ ਦੇਖਿਆ ਗਿਆ ਸੀ, ਜਿਸ ਦੀ ਕੀਮਤ ਵੀ ਇੱਕ ਲੱਖ ਰੁਪਏ ਦੇ ਕਰੀਬ ਸੀ।