ਅਧਿਐਨ ਅਨੁਸਾਰ, ਇਹ ਅਸਲ ਵਿੱਚ ਇੱਕ ਜਾਦੂਈ ਜੱਫੀ ਹੈ। ਜੱਫੀ ਪਾਉਣ ਨਾਲ ਸਰੀਰ ਵਿੱਚੋਂ ਤਿੰਨ ਹਾਰਮੋਨ ਨਿਕਲਦੇ ਹਨ
ਤੁਸੀਂ ਜਿਸ ਦੇ ਵੀ ਨੇੜੇ ਹੋ, ਉਸ ਨੂੰ ਸਿਰਫ 20 ਸਕਿੰਟ ਲਈ ਜੱਫੀ ਪਾਓ, ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋਣ ਲੱਗਦੀਆਂ ਹਨ।