ਸੋਨਮ ਕਪੂਰ 'Red Sea Film Festival' ਦੌਰਾਨ ਬਹੁਤ ਸਲਿਮ ਲੁੱਕ 'ਚ ਨਜ਼ਰ ਆਈ।

ਐਕਟਰਸ ਸੋਨਮ ਕਪੂਰ ਨੂੰ ਬਾਲੀਵੁੱਡ ਦੀ ਸਟਾਈਲਿਸ਼ ਕੁਈਨ ਮੰਨਿਆ ਜਾਂਦਾ ਹੈ। ਫੈਸ਼ਨ ਦੇ ਨਵੇਂ ਟੀਚੇ ਤੈਅ ਕਰਨ ਵਿੱਚ ਉਹ ਹਮੇਸ਼ਾ ਅੱਗੇ ਰਹੀ ਹੈ।

ਹੁਣ ਰੈੱਡ ਕਾਰਪੇਟ 'ਤੇ ਸੋਨਮ ਦਾ ਯੈਲੋ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੈ।

ਸੋਨਮ ਦੀ ਡਿਲੀਵਰੀ 3 ਮਹੀਨੇ ਹੋ ਗਏ, ਪਰ ਉਸ ਦੇ ਸਲਿਮ-ਟ੍ਰਿਮ ਲੁੱਕ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਸੋਨਮ ਦੇ ਸਟਾਈਲਿਸ਼ ਲੁੱਕ ਦੀ ਫੈਨਸ ਤਾਰੀਫ ਕਰ ਰਹੇ ਹਨ। ਸੋਨਮ ਪੀਲੇ ਰੰਗ ਦੇ ਪਹਿਰਾਵੇ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।

ਇਸ ਤੋਂ ਪਹਿਲਾਂ ਸੋਨਮ ਨੇ ਲਾਲ ਰੰਗ ਦਾ ਗਿਲਟਰੀ ਗਾਊਨ ਪਾਇਆ, ਜਿਸ 'ਚ ਸੋਨਮ ਦਾ ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਸੀ।

ਉਸ ਨੇ ਸਟ੍ਰੈਪਲੇਸ ਗਾਊਨ ਦੇ ਨਾਲ ਹੀਰੇ ਦੇ ਗਹਿਣੇ ਵੀ ਪਹਿਨੇ ਹੋਏ ਸੀ।

ਸੋਨਮ ਨੇ ਸਮੋਕੀ ਆਈ ਮੇਕਅੱਪ ਕੀਤਾ ਹੈ ਅਤੇ ਉਸ ਦੇ ਵਾਲ ਇੱਕ ਜੂੜੇ ਵਿੱਚ ਬੰਨ੍ਹੇ ਹੋਏ ਹਨ। ਸੋਨਮ ਕਪੂਰ ਦਾ ਇਹ ਲੁੱਕ ਉਨ੍ਹਾਂ ਦੇ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ।

ਸੋਨਮ ਦੀ ਇਹ ਬਹੁਤ ਹੀ ਸਟਾਈਲਿਸ਼ ਫੋਟੋ ਉਸ ਦੀ ਛੋਟੀ ਭੈਣ ਰੀਆ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

ਸੋਨਮ ਅਤੇ ਰੀਆ ਦੇ ਫੈਨਸ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

ਸੋਨਮ ਕਪੂਰ ਜਲਦ ਹੀ ਸ਼ੋਮ ਮਖੀਜਾ ਦੇ ਬਲਾਇੰਡ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਪੂਰਬ ਕੋਹਲੀ, ਵਿਨੈ ਪਾਠਕ ਅਤੇ ਲਿਲੇਟ ਦੂਬੇ ਵੀ ਹੋਣਗੇ।

ਡਿਲੀਵਰੀ ਤੋਂ ਬਾਅਦ ਬਹੁਤ ਪਤਲੀ ਹੋ ਗਈ Sonam Kapoor, ਸ਼ੇਅਰ ਕੀਤੀਆਂ ਤਸਵੀਰਾਂ