ਜੇ ਤੁਹਾਨੂੰ ਲਗਦੈ ਤੁਸੀਂ ਪਰਫੈਕਟ ਹੋ, ਤਾਂ ਮੇਰੇ ਕੋਲ ਨਾ ਆਓ… ਅਰਸ਼ਦੀਪ ਨੂੰ ਵਸੀਮ ਅਕਰਮ ਨੇ ਅਜਿਹਾ ਕਿਉਂ ਕਿਹਾ ?

ਅਰਸ਼ਦੀਪ ਸਿੰਘ ਦੇ ਕੋਚ ਜਸਵੰਤ ਰਾਏ ਨੇ ਇੱਕ ਦਿਲਚਸਪ ਕਹਾਣੀ ਦਾ ਖੁਲਾਸਾ ਕੀਤਾ ਕਿ ਕਿਵੇਂ ਯੂਏਈ (uae) ਵਿੱਚ ਹਾਲ ਹੀ ਵਿੱਚ ਹੋਏ ਏਸ਼ੀਆ ਕੱਪ (Asia Cup) ਮੈਚ ਦੌਰਾਨ ਨੌਜਵਾਨ ਤੇਜ਼ ਗੇਂਦਬਾਜ਼ ਨੂੰ ਉਸ ਦੇ ਆਦਰਸ਼ ਪਾਕਿਸਤਾਨ ਦੇ ਅਨੁਭਵੀ ਵਸੀਮ ਅਕਰਮ ਨੇ ਬੋਲਡ ਕੀਤਾ ਸੀ। ਆਪਣੇ ਯੂਟਿਊਬ ਚੈਨਲ ( YouTube Channel)  ‘ਤੇ ਪੱਤਰਕਾਰ ਵਿਮਲ ਕੁਮਾਰ ਨਾਲ … ਅੱਗੇ ਪੜ੍ਹੋ ਜੇ ਤੁਹਾਨੂੰ ਲਗਦੈ ਤੁਸੀਂ ਪਰਫੈਕਟ ਹੋ, ਤਾਂ ਮੇਰੇ ਕੋਲ ਨਾ ਆਓ… ਅਰਸ਼ਦੀਪ ਨੂੰ ਵਸੀਮ ਅਕਰਮ ਨੇ ਅਜਿਹਾ ਕਿਉਂ ਕਿਹਾ ?