ਤਪਦੀ ਗਰਮੀ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ

ਵਿਅਕਤੀ ਗਰਮੀ ਤੋਂ ਬਚਣ ਲਈ ਪਾਣੀ ਨਾਲ ਮੂੰਹ ਤੇ ਛਿੱਟੇ ਮਾਰਦਾ ਹੋਇਆ

 ਇਸ ਵਾਰ ਗਰਮੀ ਕਰਕੇ ,ਘੜਿਆ ਦੀ ਵਿਕਰੀ ਵੀ ਬਹੁਤ ਹੋਈ

ਪਸੀਨੇ ਨਾਲ  ਭਿੱਜੀ ਕੁੜੀ , ਮੂੰਹ ਸਾਫ ਕਰਦੀ ਹੋਈ

ਐਕਟਿਵਾ ਤੇ ਮਹਿਲਾ ਮੂੰਹ ਢੱਕ ਕੇ ਜਾਂਦੀ ਹੋਈ

ਲੋਕ ਘਰਾਂ ਚ ਰਹਿਣ ਨੂੰ ਮਜ਼ਬੂਰ ਹੋਏ

see more