ਅਮਰੀਕਾ ‘ਚ ਰਹਿੰਦੀ ਕੁੜੀ ਸੁਮੀਤ ਸਾਹਨੀ ਨੇ

ਪਿੱਠ ‘ਤੇ ਗੁਰਬਾਣੀ ਦੀ ਤੁੱਕ ਲਿਖਵਾ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ

ਸਿੱਖ ਜਥੇਬੰਦੀਆਂ ‘ਚ ਭਾਰੀ ਰੋਸ…

ਸੋਸ਼ਲ ਮੀਡੀਆ ‘ਤੇ ਅਮਰੀਕਾ ‘ਚ ਰਹਿੰਦੀ ਇਕ ਪੰਜਾਬੀ ਕੁੜੀ 

ਸੁਮੀਤ ਸਾਹਨੀ ਜੋ ਕਿ ਫਿੱਟਨੈਸ ਮਾਡਲ ਦੇ ਨਾਲ-ਨਾਲ ਇਕ ਫਿੱਟਨੈਸ ਕੋਚ ਵੀ ਹੈ  

ਮਾਡਲ ਨੇ ਸ਼ੇਅਰ ਕੀਤੀ Gym ਦੀ ਵੀਡੀਓ

ਸਾਹਨੀ ਵੱਲੋਂ ਸ਼ੇਅਰ ਕੀਤੀ ਗਈ ਇਕ ਹੋਰ ਵੀਡੀਓ