ਰੋਟੀ ਪਰੋਸਦੇ ਸਮੇਂ ਕਰੋ ਇਹ ਕੰਮ, ਧੰਨ ਨਾਲ ਭਰ ਜਾਵੇਗੀ ਤਿਜ਼ੋਰੀ!

ਕਰੀਬ ਹਰ ਘਰ 'ਚ ਰੋਜ਼ਾਨਾ ਰੋਟੀ ਬਣਦੀ ਹੈ

 ਜੇਕਰ ਰੋਟੀ ਪਰੋਸਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖ ਲਿਆ ਜਾਵੇ ਤਾਂ ਕਿਸਮਤ ਖੁੱਲ੍ਹ ਸਕਦੀ ਹੈ

ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਅੰਨ ਦੀ ਦੇਵੀ ਮਾਂ ਅੰਨਪੂਰਨਾਂ ਤੇ ਮਾਂ ਲੱਛਮੀ ਪ੍ਰਸੰਨ ਹੁੰਦੀ ਹੈ

ਹਮੇਸ਼ਾ ਰੋਟੀ ਬਣਾਉਂਦੇ ਸਮੇਂ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ।ਭੋਜਨ ਪਵਿੱਤਰਾ ਨਾਲ ਬਣਾਓ ਤੇ ਪਹਿਲਾਂ ਭਗਵਾਨ ਨੂੰ ਭੋਗ ਲਗਾਓ।

ਪਹਿਲੀ ਰੋਟੀ ਗਾਂ ਨੂੰ ਖਵਾਓ ਤੇ ਆਖਰੀ ਰੋਟੀ ਕੁੱਤੇ ਨੂੰ

ਕਦੇ ਵੀ ਥਾਲੀ 'ਚ ਇਕੱਠੀਆਂ 3 ਰੋਟੀਆਂ ਪਰੋਸਣ ਦੀ ਗਲਤੀ ਨਾ ਕਰੋ

ਰੋਟੀ ਪਰੋਸਦੇ ਸਮੇਂ ਉਸਨੂੰ ਪਲੇਟ ਜਾਂ ਥਾਲੀ 'ਚ ਰੱਖ ਕੇ ਥਾਲੀ 'ਚ ਰੱਖ ਕੇ ਲਿਜਾਓ, ਹੱਥ 'ਚ ਰੋਟੀ ਉਠਾਕੇ ਲਿਜਾਣ ਦੀ ਗਲਤੀ ਨਾ ਕਰੋ