ਅੱਖਾਂ ਵੀ ਨਹੀਂ ਝਪਕਾ ਪਾ ਰਹੇ ਜਸਟਿਨ ਬੀਬਰ! ਇਸ ਗੰਭੀਰ ਬਿਮਾਰੀ ਨਾਲ ਹਨ ਗ੍ਰਸਤ
ਮਸ਼ਹੂਰ ਹਾਲੀਵੁੱਡ ਸਿੰਗਰ ਜਸਟਿਨ ਬੀਬਰ ਦੇ ਗੀਤਾਂ ਦਾ ਹਰ ਕੋਈ ਫੈਨ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਇਹ ਹੈ ਕਿ ਜਸਟਿਨ ਬੀਬਰ ਦੇ ਅੱਧੇ ਚਿਹਰੇ ਨੂੰ ਅਧਰੰਗ ਹੋ ਗਿਆ ਹੈ
ਜਿਸ ਕਾਰਨ ਉਨ੍ਹਾਂ ਨੇ ਆਪਣੇ ਕੰਸਰਟ ਵੀ ਰੱਦ ਕਰ ਦਿੱਤੇ ਹਨ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਇਕ ਬਹੁਤ ਹੀ ਦੁਰਲੱਭ ਬੀਮਾਰੀ ਹੋ ਗਈ ਹੈ
ਜਸਟਿਨ ਬੀਬਰ ਨੂੰ ਜਿਸ ਗੰਭੀਰ ਬੀਮਾਰੀ ਦਾ ਸਾਹਮਣਾ ਕਰਨਾ ਪਿਆ ਹੈ, ਉਸ ਦਾ ਨਾਂ ਰਾਮਸੇ ਹੰਟ ਸਿੰਡਰੋਮ ਹੈ। ਰਾਮਸੇ ਹੰਟ ਸਿੰਡਰੋਮ ਬਿਮਾਰੀ ਕੀ ਹੈ? ਇਸ ਦੇ ਲੱਛਣ ਕੀ ਹਨ?