ਹਰ ਕੋਈ ਚਾਹੁੰਦਾ ਹੈ ਕਿ ਵਾਲਾਂ ਨੂੰ ਲੰਬਾ ਤੇ ਸੰਘਣਾ ਰੱਖਣਾ ਪਰ ਰੱਖ ਨਹੀਂ ਪਾਉਂਦੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਦੀ ਵਜ੍ਹਾ ਕਾਰਨ ਹੀ ਤੁਹਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।

ਰੈੱਡ ਮੀਟ: ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਵਾਲ ਲੰਬੇ ਤੇ ਸੰਘਣੇ ਰਹਿਣ ਤਾਂ ਅੱਜ ਹੀ ਰੇਡ ਮੀਟ ਖਾਣਾ ਛੱਡ ਦਿਓ

ਫ੍ਰਾਈਡ ਫੂਡਸ ਨੂੰ ਤੁਹਾਨੂੰ ਖਾਣਾ 'ਚੋਂ ਬਾਹਰ ਕਰਨਾ ਚਾਹੀਦਾ ਤਾਂ ਜੋ ਵਾਲਾਂ ਨੂੰ ਨੁਕਸਾਨ ਨਾ ਹੋਵੇ

ਸ਼ੂਗਰ ਵਾਲੇ ਡ੍ਰਿੰਕਸ ਪੀਣ ਨਾਲ ਵਾਲ ਚਿਪਚਿਪੇ ਹੋਣ ਲਗਦੇ ਹਨ ਤੇ ਭਾਰੀ ਵੀ ਲਗਦੇ ਹਨ

ਅਲਕੋਹਲ ਦੇ ਸੇਵਨ ਨਾਲ ਵੀ ਤੁਹਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਤੁਹਾਨੂੰ ਇਨਾਂ ਚੀਜਾਂ ਤੋਂ ਦੂਰ ਰਹਿਣਾ ਚਾਹੀਦਾ ਹੈ

ਕੱਚਾ ਆਂਡੇ ਨੂੰ ਵੀ ਨਹੀਂ ਖਾਣਾ ਚਾਹੀਦਾ, ਇਹ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ

ਤੁਹਾਨੂੰ ਆਪਣੇ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਪਾਲਕ ਦੀ ਵਰਤੋਂ ਵਧ ਤੋਂ ਵਧ ਕਰਨੀ ਚਾਹੀਦੀ

ਸ਼ਿਮਲਾ ਮਿਰਚ ਵੀ ਤੁਹਾਡੇ ਲਈ ਕਾਫੀ ਲਾਹੇਵੰਦ ਹੈ ਇਸ ਲਈ ਇਸਦੀ ਵਰਤੋਂ ਜਰੂਰ ਕਰੋ

ਵਿਟਾਮਿਨ ਸੀ ਦੀ ਕਮੀ ਕਾਰਨ ਵਾਲਾਂ 'ਚ ਰੁਖਾਪਨ ਵਧ ਜਾਂਦਾ ਹੈ ਤੇ ਤੁਹਾਡੇ ਵਾਲ ਤੇਜੀ ਨਾਲ ਝੜਨ ਲਗਦੇ ਹਨ।