ਕੀ ਦੂਜੀ ਵਾਰ ਗਰਭਵਤੀ ਹੈ ਅਨੁਸ਼ਕਾ ?

ਮਾਲਦੀਪ ਤੋਂ ਵਾਪਿਸ ਆ ਕਿਉਂ ਗਈ ਸਿੱਧੇ ਹਸਪਤਾਲ ?

ਮਾਲਦੀਵ ਦੀਆਂ ਛੁੱਟੀਆਂ ਤੋਂ ਬਾਅਦ ਅਨੁਸ਼ਕਾ ਸ਼ਰਮਾ

ਆਪਣੇ ਪਤੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਪਹੁੰਚੀ ਹਸਪਤਾਲ 

ਕੋਕਿਲਾਬੇਨ ਅੰਬਾਨੀ ਹਸਪਤਾਲ ਪਹੁੰਚੀ ਅਨੁਸ਼ਕਾ 

 ਦੂਜੀ ਪ੍ਰੈਗਨੈਂਸੀ ਦੀ ਹੋਣ ਲੱਗੀ ਗੱਲ

ਪਰ ਸੱਚਾਈ ਕੁਝ ਹੋਰ