ਕੇਜਰੀਵਾਲ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਸੱਦਿਆ ਗਿਆ ਸੀ ਵਿਧਾਨ ਸਭਾ ਸੈਸ਼ਨ : ਬਿਕਰਮ ਮਜੀਠੀਆ
ਪੰਜਾਬ ਸਰਕਾਰ ਵੱਲੋਂ ਖਾਸ ਸੈਸ਼ਨ ਸੱਦੇ ਜਾਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਪ੍ਰੈਸ ਕਾਨਫਰੈਂਸ ਕੀਤੀ ਗਈ
ਸਾਰਾ ਰੌਲਾ 14 ਤਾਰੀਖ ਨੂੰ ਸ਼ੁਰੂ ਹੋਇਆ ਜਦੋਂ ਹਰਪਾਲ ਚੀਮਾ ਤੇ ਅਮਨ ਅਰੋੜਾ ਨੇ ਕਿਹਾ ਸੀ ਕਿ ਲੋਕਤੰਤਰ ਨੂੰ ਖਤਰਾ ਹੋ ਗਿਆ
ਕਾਨਫਰੈਂਸ ‘ਚ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ‘ਤੇ ਕਈ ਗੰਭੀਰ ਦੋਸ਼ ਲਾਏ ਗਏ
ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ‘ਚ ਹੋਰ ਵੀ ਕਈ ਮੁੱਦੇ ਹਨ
ਪੰਜਾਬ ‘ਚ ਹੋਰ ਵੀ ਕਈ ਮੁੱਦੇ ਹਨ ਉਨ੍ਹਾਂ ‘ਤੇ ਤਾਂ ਤੁਸੀਂ ਸੈਸ਼ਨ ਸੱਦਿਆ ਨਹੀਂ ਜਿਵੇਂ ਕਿ ਲਿਕਰ ਪਾਲਿਸੀ, ਸਕੈਮ, ਪੰਜਾਬ ‘ਤੇ ਲਗਾਤਾਰ ਵੱਧ ਰਿਹਾ ਕਰਜਾ, ਟੀਚਰਾਂ ਦੀ ਕੁੱਟ ਤੇ ਬੇਰੋਜ਼ਗਾਰੀ
ਵਿਧਾਨ ਸਭਾ ਸੈਸ਼ਨ ਲੋਕਾਂ ਦੇ ਭਲੇ ਲਈ ਹੈ ਨਾ ਕਿ ਅਜਿਹੇ ਡਰਾਮੇ ਲਈ
ਆਮ ਆਦਮੀ ਪਾਰਟੀ ਦੇ ਕੌਰੇ ਝੂਠ ਨੂੰ ਦਰਸ਼ਾਉਂਦੀ ਹੈ
see more...