ਗੁੱਸਾ ਜਾਂ ਮਜ਼ਾਕ ! ਰੋਹਿਤ ਸ਼ਰਮਾ ਨੇ ਕਾਰਤਿਕ ਨੂੰ ਧੋਣ ਤੋਂ ਕਿਉਂ ਫੜਿਆ
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ (IND vs AUS T20) ਮੋਹਾਲੀ ਵਿੱਚ ਖੇਡਿਆ ਗਿਆ
ਭਾਰਤ ਵਲੋਂ ਬਿਹਤਰੀਨ ਬੱਲੇਬਾਜ਼ੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ
ਮੈਚ ਵਿੱਚ ਬਹੁਤ ਸਾਰੇ ਟਰਨਿੰਗ ਪੁਆਇੰਟ ਸਨ
ਟੀਮ ਇੰਡੀਆ ਦੀ ਗੇਂਦਬਾਜ਼ੀ ਦੀ ਤਾਕਤ ਦੇਖਣ ਨੂੰ ਨਹੀਂ ਮਿਲੀ
ਮੈਕਸਵੈੱਲ ਦੇ ਆਊਟ ਹੋਣ ਦੇ ਦੌਰਾਨ, ਇੱਕ ਹਾਸੋਹੀਣੀ ਘਟਨਾ ਵਾਪਰੀ
ਆਸਟ੍ਰੇਲੀਆ ਨੇ 209 ਦੌੜਾਂ ਦਾ ਟੀਚਾ ਹਾਸਲ ਕੀਤਾ ਅਤੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ
ਮੈਚ ਦੌਰਾਨ ਅਜਿਹੀਆਂ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ
see more...