ਡਾਕਟਰ ਮੁਤਾਬਕ ਤੁਹਾਨੂੰ ਜ਼ਿਆਦਾ ਵਰਕਆਊਟ ਨਹੀਂ ਕਰਨਾ ਚਾਹੀਦਾ।

ਇਸ ਦੇ ਨਾਲ ਹੀ ਹਰ ਮਹੀਨੇ 'ਚ ਇਕ ਵਾਰ ਆਪਣੇ ਸਰੀਰ ਦੀ ਜਾਂਚ ਜ਼ਰੂਰ ਕਰਵਾਓ।

ਸਪਲੀਮੈਂਟਸ ਦੀ ਵਰਤੋਂ ਡਾਕਟਰ ਦੁਆਰਾ ਦੱਸੇ ਅਨੁਸਾਰ ਜਾਂ ਕਿਸੇ ਦੀ ਸਲਾਹ ਲੈਣ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ।

4. ਜਿਮ ਜਾਣ ਵਾਲੇ ਹਰ ਵਿਅਕਤੀ ਨੂੰ ਡਾਈਟ ਚਾਰਟ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਇਸ ਡਾਈਟ ਨੂੰ ਵਿਚਕਾਰ ਨਹੀਂ ਛੱਡਣਾ ਚਾਹੀਦਾ।

ਇਸ ਤੋਂ ਇਲਾਵਾ ਤੁਹਾਨੂੰ ਹਰ ਰੋਜ਼ 45 ਮਿੰਟ ਕਸਰਤ ਕਰਨੀ ਚਾਹੀਦੀ ਹੈ,ਜੋ ਕਿ ਤੁਹਾਡੇ ਸਰੀਰ ਲਈ ਕਾਫੀ ਹੈ।

6. ਜੇਕਰ ਤੁਸੀਂ ਜਿਮ ਨਹੀਂ ਜਾਂਦੇ ਤਾਂ ਤੁਸੀਂ ਹਰ ਰੋਜ਼ ਸੈਰ ਵੀ ਕਰ ਸਕਦੇ ਹੋ, ਇਹ ਸਭ ਤੋਂ ਵਧੀਆ ਕਸਰਤ ਹੈ। ਇਸ ਦੇ ਨਾਲ ਹੀ ਪੈਦਲ ਚੱਲਣ ਦੀ ਰਫਤਾਰ ਵੀ ਰੱਖੋ ਤਾਂ ਕਿ ਤੁਹਾਨੂੰ ਸਾਹ ਵੀ ਨਾ ਚੜੇ।

7. ਜਿਮ ਵਿਚ ਹਮੇਸ਼ਾ ਆਪਣੀ ਸਰੀਰਕ ਯੋਗਤਾ ਦੇ ਅਨੁਸਾਰ ਕਸਰਤ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੇ ਸਰੀਰ 'ਤੇ ਲੋਡ ਨਹੀਂ ਪਵੇਗਾ ।

ਜਿਮ 'ਚ ਰਹਿੰਦੇ ਹੋਏ ਇਹ ਵੀ ਧਿਆਨ ਰੱਖੋ ਕਿ ਤੁਸੀਂ ਕਿਸੇ ਹੋਰ ਨੂੰ ਦੇਖ ਕੇ ਜ਼ਿਆਦਾ ਉਤੇਜਿਤ ਨਾ ਹੋਵੋ ਅਤੇ ਆਪਣੀ ਕਸਰਤ ਦੀ ਸਮਰੱਥਾ ਨੂੰ ਹੌਲੀ-ਹੌਲੀ ਵਧਾਓ।

ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤੁਹਾਨੂੰ ਸਿਰਫ ਇਸ ਹੱਦ ਤੱਕ ਕਸਰਤ ਕਰਨੀ ਚਾਹੀਦੀ ਹੈ ਕਿ ਤੁਹਨੂੰ ਸਾਹ ਨਾ ਚੜੇ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਯੋਗ ਅਤੇ ਪ੍ਰਾਣਾਯਾਮ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ।