ਜੱਸੀ ਗਿੱਲ ਨੇ ਧੀ ਨਾਲ ਸ਼ੇਅਰ ਕੀਤੀ ਪਿਆਰੀ ਤਸਵੀਰ

ਸਭ ਜਾਣਦੇ ਹਨ ਕਿ ਐਤਵਾਰ ਨੂੰ ਬੇਟੀ ਦਿਵਸ ਯਾਨਿ ਡੌਟਰਜ਼ ਡੇ ਮਨਾਇਆ ਗਿਆ ਸੀ।

ਇਸ ਮੌਕੇ ਹਰ ਕੋਈ ਆਪਣੀਆਂ ਧੀਆਂ ਨਾਲ ਤਸਵੀਰਾਂ ਸ਼ੇਅਰ ਕਰ ਰਿਹਾ ਸੀ।

ਇਸ ਦੌਰਾਨ ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੀ ਬੇਟੀ ਨਾਲ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ

ਜਿਸ ਨੂੰ ਫ਼ੈਨਜ਼ ਕਾਫ਼ੀ ਪਿਆਰ ਦੇ ਰਹੇ ਹਨ।

ਇਸ ਫੋਟੋ ਵਿੱਚ ਤੁਸੀ ਦੇਖ ਸਕਦੇ ਹੋ ਕਿ ਜੱਸੀ ਗਿੱਲ ਆਪਣੀ ਧੀ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਹਨ।

ਇਸ ਦੇ ਨਾਲ ਹੀ ਜੱਸੀ ਗਿੱਲ ਨੇ ਤਸਵੀਰ ਨੂੰ ਇੱਕ ਬਹੁਤ ਹੀ ਪਿਆਰੀ ਕੈਪਸ਼ਨ ਵੀ ਦਿੱਤੀ ਹੈ।

ਜੋ ਸਭ ਦਾ ਦਿੱਲ ਜਿੱਤ ਰਹੀ ਹੈ।