ਰੋਜ਼ਾਨਾ ਖਾਲੀ ਪੇਟ ਅਲਸੀ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।

ਖਾਲੀ ਪੇਟ ਅਲਸੀ ਖਾਣ ਨਾਲ ਬ੍ਰੈਸਟ ਕੈਂਸਰ, ਪ੍ਰੋਸਟੇਟ ਕੈਂਸਰ, ਕੋਲਨ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ।

ਅਲਸੀ ਵਾਲਾਂ ਦੀ ਸੁੰਦਰਤਾ ਨੂੰ ਵੀ ਵਧਾਉਂਦੀ ਹੈ ਅਤੇ ਡੈਂਡਰਫ ਦੀ ਸਮੱਸਿਆ ਨੂੰ ਦੂਰ ਕਰਕੇ ਵਾਲਾਂ ਨੂੰ ਮਜ਼ਬੂਤ ਕਰਦੀ ਹੈ।

ਅਲਸੀ ਦੇ ਬੀਜ ਖਾਣ ਨਾਲ ਕਮਰ ਦਰਦ ਤੋਂ ਜੋੜਾਂ ਦੇ ਦਰਦ, ਥਕਾਵਟ, ਅਨੀਮੀਆ, ਨਾੜੀਆਂ 'ਚ ਚਰਬੀ ਦਾ ਜਮ੍ਹਾ ਹੋਣਾ ਆਦਿ ਤੋਂ ਰਾਹਤ ਮਿਲਦੀ ਹੈ।

ਅਲਸੀ ਦੇ ਬੀਜ 'ਚ ਬਲੱਡ ਕਲੋਟਿੰਗ ਤੋਂ ਲੈ ਕੇ ਇਨਸੁਲਿਨ ਨੂੰ ਐਕਟਿਵ ਰੱਖਣ ਦੇ ਗੁਣ ਹੁੰਦੇ ਹਨ।

ਓਮੇਗਾ ਥ੍ਰੀ ਫੈਟੀ ਐਸਿਡ ਨਾਲ ਭਰਪੂਰ ਅਲਸੀ ਦਿਮਾਗ ਨੂੰ ਤੇਜ ਕਰਨ ਦੇ ਨਾਲ-ਨਾਲ ਚੰਗੇ ਹਾਰਮੋਨਸ ਨੂੰ ਪ੍ਰਮੋਟ ਕਰਦਾ ਹੈ।

ਠੰਢ ਦੇ ਮੌਸਮ 'ਚ ਅਲਸੀ ਦੇ ਬੀਜਾਂ ਦੀ ਵਰਤੋਂ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਇਸ ਦੇ ਨਾਲ ਹੀ ਅਲਸੀ ਦੇ ਬੀਜ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ।

ਅਲਸੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਸ਼ੂਗਰ, ਭਾਰ ਘਟਾਉਣਾ, ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ।

ਅਲਸੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਚਮੜੀ ਤੋਂ ਲੈ ਕੇ ਵਾਲਾਂ ਤੱਕ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।