'ਬਿੱਗ-ਬਾਸ 15' ਵਿਨਰ ਤੇਜਸਵੀ ਪ੍ਰਕਾਸ਼ ਨੇ ਕਰਵਾਇਆ ਫੋਟੋਸ਼ੂਟ

ਪ੍ਰਿੰਟਡ ਸਾੜੀ 'ਚ ਤੇਜਸਵੀ ਬੇਹੱਦ ਖੂਬਸੂਰਤੀ ਲੱਗ ਰਹੀ

ਤੇਜਸਵੀ ਨੇ ਗੋਲਡਨ ਪ੍ਰਿੰਟਡ ਸਾੜੀ ਪਹਿਨੀ ਹੋਈ ਹੈ

ਤੇਜਸਵੀ ਨੇ ਵਾਲਾਂ ਦਾ ਜੂੜਾ ਕਰਕੇ ਉੱਪਰ ਗਜ਼ਰਾ ਲਗਾਇਆ ਹੋਇਆ ਹੈ

ਜੋ ਉਸਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਹੈ

ਤੇਜਸਵੀ ਨੇ ਸਾੜੀ 'ਚ ਵੀਡੀਓ ਵੀ ਸਾਂਝਾਂ ਕੀਤਾ

ਤੇਜਸਵੀ ਤੇ ਕਰਨ ਕੁੰਦਰਾ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ