ਦੁਨੀਆ ਦਾ ਅਜਿਹਾ ਦੇਸ਼ ਜਿੱਥੇ ਕਈ ਮਹੀਨੇ ਨਹੀਂ ਡੁੱਬਦਾ ਸੂਰਜ

ਸੂਰਜ ਰਾਤ ਦੇ ਸਮੇਂ ਵੀ ਦੂਰੀ ‘ਤੇ ਦਿਖਾਈ ਦਿੰਦਾ ਹੈ ।

ਇੱਥੇ ਮਈ ਤੋਂ ਜੁਲਾਈ ਦਰਮਿਆਨ ਸੂਰਜ ਨਹੀਂ ਡੁੱਬਦਾ।

ਦਰਅਸਲ ਅਜਿਹੀ ਜਗ੍ਹਾ ਨਾਰਵੇ ਧਰਤੀ ‘ਤੇ ਸਥਿਤ ਹੈ।

ਜੋ ਕਿ ਧਰਤੀ ਦੇ ਉੱਤਰੀ ਧਰੁਵ ਦੇ ਨੇੜੇ ਹੈ।

ਜਦੋਂ ਧਰਤੀ ਆਪਣੀ ਧੁਰੀ ‘ਤੇ ਘੁੰਮਦੀ ਹੈ ਤਾਂ ਸੂਰਜ ਦੇ ਉਲਟ ਪਾਸੇ ਹਨੇਰਾ ਹੁੰਦਾ ਹੈ।

ਨਾਰਵੇ ਦੇ ਕੰਢਿਆਂ ਤੇ ਹਨੇਰਾ ਛਾਇਆ ਹੋਇਆ ਹੁੰਦਾਂ ਹੈ।