ਦੱਖਣੀ ਅਫ਼ਰੀਕੀ ਕ੍ਰਿਕਟਰ ਕੇਸ਼ਵ ਮਹਾਰਾਜ ਦੀ ਪਤਨੀ ਹੈ ਕਥਕ ਡਾਂਸਰ

ਦੋਨਾਂ ਦੀ ਪ੍ਰੇਮ ਕਹਾਣੀ ਹੈ ਬਹੁਤ ਰੋਮਾਂਟਿਕ 

ਦੱਖਣੀ ਅਫਰੀਕਾ ਦੇ ਕ੍ਰਿਕਟਰ ਕੇਸ਼ਵ ਮਹਾਰਾਜ ਕਾਫੀ ਸੁਰਖੀਆਂ 'ਚ ਹਨ

ਖੱਬੇ ਹੱਥ ਦੇ ਸਪਿਨਰ ਕੇਸ਼ਵ ਨੇ ਐਤਵਾਰ ਨੂੰ ਬੈਂਗਲੁਰੂ 'ਚ ਭਾਰਤ ਖਿਲਾਫ

ਟੀ-20 ਮੈਚ 'ਚ ਦੱਖਣੀ ਅਫਰੀਕੀ ਟੀਮ ਦੀ ਕਪਤਾਨੀ ਕੀਤੀ

ਕੇਸ਼ਵ ਬਤੌਰ ਕਪਤਾਨ ਉਸ ਮੈਚ ਨੂੰ ਯਾਦਗਾਰ ਨਹੀਂ ਬਣਾ ਸਕੇ

ਕਿਉਂਕਿ ਮੀਂਹ ਕਾਰਨ ਮੈਚ ਦਾ ਨਤੀਜਾ ਨਹੀਂ ਨਿਕਲ ਸਕਿਆ