ਬਾਲੀਵੁੱਡ 'ਚ ਟੁੱਟਿਆ ਇਕ ਹੋਰ ਰਿਸ਼ਤਾ!
ਰੈਪਰ ਰਫਤਾਰ ਆਪਣੀ ਪਤਨੀ ਤੋਂ ਲੈਣਗੇ ਤਲਾਕ, ਜਾਣੋਂ ਕੀ ਹੈ ਵੱਖ ਹੋਣ ਵਜ੍ਹਾ
ਬਾਲੀਵੁੱਡ 'ਚ ਰਿਸ਼ਤਿਆਂ ਦਾ ਟੁੱਟਣਾ ਆਮ ਜਿਹੀ ਗੱਲ ਹੈ।
ਹਾਲ ਹੀ 'ਚ ਸੋਹੇਲ ਖਾਨ ਅਤੇ ਉਨ੍ਹਾਂ ਦੀ ਪਤਨੀ ਦੇ ਤਲਾਕ ਦੀ ਖਬਰ ਨੇ
ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ।
ਇਸ ਦੇ ਨਾਲ ਹੀ ਹੁਣ ਮਸ਼ਹੂਰ ਰੈਪਰ ਰਫਤਾਰ ਅਤੇ ਉਨ੍ਹਾਂ ਦੀ ਪਤਨੀ
ਕੋਮਲ ਵੋਹਰਾ ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।
See More