ਬਿਕਨੀ ਫੋਟੋ ਸ਼ੇਅਰ ਕਰਨ ਤੋਂ ਪਹਿਲਾਂ ਕਨਿਕਾ ਮਾਨ ਨੇ ਪਾਪਾ ਨੂੰ ਇੰਸਟਾ ‘ਤੇ ਕੀਤਾ ਸੀ ਬਲਾਕ, ਦੱਸੀ ਵਜ੍ਹਾ

ਕਨਿਕਾ ਮਾਨ ਇੱਕ ਮਸ਼ਹੂਰ ਟੀਵੀ ਅਭਿਨੇਤਰੀ ਹੈ 

ਜੋ ਜ਼ੀ-ਟੀਵੀ ਦੇ ਸ਼ੋਅ ਗੁੱਡਨ ਤੁਮ ਸੇ ਨਾ ਹੋ ਪੇਏਗਾ ਵਿੱਚ

ਗੁਡਨ ਦਾ ਕਿਰਦਾਰ ਨਿਭਾਉਣ ਲਈ ਜਾਣੀ ਜਾਂਦੀ ਹੈ।

ਇਨ੍ਹੀਂ ਦਿਨੀਂ ਅਦਾਕਾਰਾ ਦੱਖਣੀ ਅਫਰੀਕਾ 'ਚ 

'ਖਤਰੋਂ ਕੇ ਖਿਲਾੜੀ 12' (ਕੇਕੇਕੇ 12) 'ਚ ਰੁੱਝੀ ਹੋਈ ਹੈ

ਤੁਹਾਨੂੰ ਦੱਸ ਦੇਈਏ, ਰੋਹਿਤ ਸ਼ੈੱਟੀ ਦਾ ਇਹ ਸ਼ੋਅ ਜਲਦ ਹੀ ਟੀਵੀ