ਹੁਣ ਨਵੀਂ ਲੁੱਕ ‘ਚ ਆਏਗੀ ਪੰਜਾਬੀਆਂ ਦੀ ਮਨਪਸੰਦ ਬਾਈਕ,

ਜਾਣੋ ਵਿਸ਼ੇਸ਼ਤਾਵਾਂ, ਕੀਮਤ ਤੇ ਹੋਰ ਖੂਬੀਆਂ

ਰਾਇਲ ਐਨਫੀਲਡ ਦੀ ਅਗਲੀ ਜੇਨਰੇਸ਼ਨ ਬੁਲੇਟ 350 ਨੂੰ ਨਵੀਂ ਕਲਾਸਿਕ 350

ਮੀਟਿਯਾਰ 350 ਤੇ ਹੰਟਰ 350 ਦੀ ਤਰ੍ਹਾਂ ਹੀ ਕੰਪਨੀ ਦੇ ਨਵੇਂ ਜੇ-ਸੀਰੀਜ਼ ਪਲੇਟਫਾਰਮ 'ਤੇ ਡੇਵਲਪ ਕੀਤਾ ਜਾਵੇਗਾ

ਫਿਲਹਾਲ ਅਗਲੀ ਜੇਨਰੇਸ਼ਨ ਬੁਲੇਟ 350 ਦੀ ਟੈਸਟਿੰਗ ਚੱਲ ਰਹੀ ਹੈ।

ਨਵੀਂ ਬੁਲੇਟ 5 ਸਪੀਡ ਗਿਅਰਬਾਕਸ ਦੇ ਨਾਲ ਆਵੇਗੀ।ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸਦਾ ਮਾਇਲੇਜ਼ ਵੀ ਪਹਿਲਾਂ ਤੋਂ ਬਿਹਤਰ ਹੋਵੇਗਾ।

ਰਾਇਲ ਐਨਫੀਲਡ ਲਗਾਤਾਰ ਆਪਣੀ ਨਵੀਂ ਬਾਈਕ ਕਾਰਨ ਸੁਰਖੀਆਂ ‘ਚ ਬਣੀ ਹੋਈ ਹੈ

ਨਾਲ ਹੀ ਆਉਣ ਵਾਲੇ ਦਿਨਾਂ ‘ਚ ਕੰਪਨੀ ਕਈ ਹੋਰ ਬਾਈਕਾਂ ਨੂੰ ਨਵੈਨ ਕਲੇਵਰ ਦੇ ਨਾਲ ਮਾਰਕੀਟ ‘ਚ ਉਤਾਰਨ ਦੀ ਪਲਾਨਿੰਗ ਕਰ ਰਹੀ ਹੈ

ਹੁਣ ਖਬਰ ਹੈ ਕਿ ਰਾਇਲ ਐਨਫੀਲਡ ਆਪਣੀਆਂ ਬੇਹੱਦ ਪੁਰਾਣੀ ਬੁਲੇਟ ਨੂੰ ਨਵੇਂ ਰੂਪ ‘ਚ ਲਿਆਉਣ ਦੀ ਪਲਾਨਿੰਗ ਕਰ ਰਹੀ ਹੈ।