ਅਨਨਿਆ ਪਾਂਡੇ ਨੇ ਉਰਫੀ ਜਾਵੇਦ ਵਰਗਾ ਪਹਿਰਾਵਾ ਪਾ ਬਖੇਰੇ ਬੋਲਡਨੈੱਸ ਦੇ ਜਲਵੇ

ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਨੀਲੇ ਰੰਗ ਦੀ ਡਰੈੱਸ 'ਚ ਕਿਲਰ ਪੋਜ਼ ਦੇ ਰਹੀ ਹੈ।

ਇਕ ਫੈਸ਼ਨ ਸ਼ੋਅ ਦੌਰਾਨ ਰੈਂਪ 'ਤੇ ਵਾਕ ਕਰਦੇ ਹੋਏ ਅਨਨਿਆ ਨੇ ਅਜਿਹਾ ਅੰਦਾਜ਼ ਤੇ ਖੂਬਸੂਰਤੀ ਦਿਖਾਈ ਕਿ ਦੇਖਣ ਵਾਲੇ ਦੇਖਦੇ ਹੀ ਰਹਿ ਗਏ। 

ਸੋਮਵਾਰ ਸ਼ਾਮ ਅਨੰਨਿਆ ਪਾਂਡੇ ਦੇ ਨਾਂ 'ਤੇ ਰਹੀ। ਹਸੀਨਾ ਨੇ ਰੈਂਪ 'ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਵੈਸੇ ਤਾਂ ਅਨੰਨਿਆ ਪਾਂਡੇ ਦਾ ਅੰਦਾਜ਼ ਕਾਫੀ ਬੋਲਡ ਹੈ ਪਰ ਇਸ ਰੈਂਪ ਵਾਕ ਦੌਰਾਨ ਗੂੜ੍ਹੇ ਨੀਲੇ ਰੰਗ ਦੀ ਡਰੈੱਸ ਪਾ ਕੇ ਉਹ ਹੋਰ ਵੀ ਗਲੈਮਰਸ ਲੱਗ ਰਹੀ ਸੀ।

ਇਸ ਅਨੋਖੇ ਪਹਿਰਾਵੇ 'ਚ ਅਨਨਿਆ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।

ਨੀਲੇ ਰੰਗ ਦੀ ਬਰਾਲੇਟ 'ਤੇ ਫੇਦਰ ਸਟਾਈਲ ਸਕਰਟ ਪਹਿਨੀ ਅਨੰਨਿਆ ਕਾਫੀ ਸਟਾਈਲਿਸ਼ ਲੱਗ ਰਹੀ ਸੀ ਅਤੇ ਇਹ ਸਟਾਈਲ ਉਸ ਨੂੰ ਕਾਫੀ ਸੂਟ ਕਰ ਰਿਹਾ ਸੀ।

ਦੂਜੇ ਪਾਸੇ ਉਸ ਦੇ ਬੋਲਡ ਅੰਦਾਜ਼ ਨੂੰ ਦੇਖ ਕੇ ਈਵੈਂਟ 'ਚ ਮੌਜੂਦ ਹਰ ਕਿਸੇ ਦੇ ਦਿਲ ਦੀ ਧੜਕਣ ਵਧ ਗਈ ਹੋਵੇਗੀ।

ਵੈਸੇ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਨਨਿਆ ਇੰਨੇ ਬੋਲਡ ਆਊਟਫਿਟ 'ਚ ਨਜ਼ਰ ਆਈ ਹੈ ਪਰ ਇਹ ਖੂਬਸੂਰਤੀ ਕਾਫੀ ਸਟਾਈਲਿਸ਼ ਹੈ।