ਆਇਜ਼ਾ ਖਾਨ ਪਾਕਿਸਤਾਨ ਹੀਰੋਇਨ

ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਸੈਲੀਬ੍ਰਿਟੀ ਬਣੀ

ਆਇਜਾ ਖਾਨ ਦੀ ਖੂਬਸੂਰਤੀ ਦੀ ਚਰਚਾ ਭਾਰਤ 'ਚ ਵੀ ਹੈ

ਆਇਜਾ ਖਾਨ ਇਸ ਸਮੇਂ ਚਰਚਾ 'ਚ ਹੈ

ਇੰਸਟਾਗ੍ਰਾਮ 'ਤੇ ਪਾਕਿਸਤਾਨ ਦੀ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਸੈਲੀਬ੍ਰਿਟੀ  

ਆਇਜ਼ਾ ਨੇ ਪਾਕਿਸਤਾਨ ਦੀਆਂ ਮਸ਼ਹੂਰ ਹਸਤੀਆਂ ਨੂੰ ਪਿੱਛੇ ਛੱਡ ਦਿੱਤਾ

ਇੰਸਟਾ 'ਤੇ 12 ਮਿਲੀਅਨ ਲੋਕ ਫਾਲੋਅਰਸ