25ਵੇਂ ਬਰਥਡੇ 'ਤੇ ਉਰਫ਼ੀ ਜਾਵੇਦ ਨੇ ਕੀਤਾ ਵੀਡੀਓ ਸਾਂਝਾ

  ਦੱਸ ਦੇਈਏ ਕਿ ਉਰਫ਼ੀ ਆਪਣੇ ਡ੍ਰੈੱਸ ਸੈਂਸ ਕਰਕੇ ਕਾਫ਼ੀ ਸੁਰਖੀਆਂ 'ਚ ਰਹਿੰਦੀ ਹੈ

 ਉਰਫ਼ੀ ਜਾਵੇਦ ਸੋਸ਼ਲ ਮੀਡੀਆ 'ਤੇ ਕਾਫ਼ੀ ਫੇਮਸ ਹੈ ਤੇ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਬਹੁਤ ਜਿਆਦਾ ਹੈ

 ਉਰਫੀ ਦੇ ਇੰਸਟਾਗ੍ਰਾਮ 'ਤੇ ਵੀ ਕਾਫੀ ਫਾਲੋਵਰਸ ਹਨ

 ਇਸ ਰੀਲ 'ਚ ਉਰਫ਼ੀ ਨੇ ਆਪਣੀ ਬਾਡੀ 'ਤੇ ਸੰਖ ਨਾਲ ਛੁਪਾਈ ਉਰਫੀ ਇਸ ਵੀਡੀਓ 'ਚ ਅਲੱਗ ਅਵਤਾਰ 'ਚ ਦਿਸ ਰਹੀ ਹੈ।

 ਇਸ ਰੀਲ 'ਚ ਵੀ ਉਰਫੀ ਦਾ ਆਪਣਾ ਵੱਖਰਾ ਅੰਦਾਜ਼ ਹੈ, ਟ੍ਰੋਲ ਹੋਣ ਦੇ ਬਾਵਜੂਦ ਵੀ ਉਰਫੀ 'ਚ ਵੱਖਰਾ ਆਤਮਵਿਸ਼ਵਾਸ਼ ਹੈ

 ਤੁਹਾਨੂੰ ਦੱਸ ਦੇਈਏ ਕਿ ਉਰਫ਼ੀ ਜਾਵੇਦ ਦਾ  ਜਨਮਦਿਨ 15 ਅਕਤੂਬਰ ਭਾਵ ਅੱਜ ਹੈ ਉਸ ਨੇ ਇਕ ਦਿਨ ਪਹਿਲਾਂ ਹੀ ਪ੍ਰੀ ਬਰਥਡੇ ਪਾਰਟੀ ਮਨਾਈ