ਟਰੱਕ ਡਰਾਈਵਰ ਬ੍ਰੀ ਸੋਸ਼ਲ਼ ਮੀਡੀਆ 'ਤੇ ਦੁਨੀਆ ਨੂੰ ਆਪਣੀ ਸੜਕ 'ਤੇ ਚੱਲਣ ਵਾਲੀ ਜ਼ਿੰਦਗੀ ਦਿਖਾਉਂਦੀ ਹੈ ਜੋ ਲੋਕਾਂ ਨੂੰ ਪਸੰਦ ਆਈ

30 ਸਾਲਾ ਬ੍ਰੀ ਦੀਆਂ ਤਸਵੀਰਾਂ ਦੇ ਚਲਦਿਆਂ ਉਸਦੇ ਹਜ਼ਾਰਾਂ ਦੀ ਗਿਣਤੀ 'ਚ ਫਾਲੋਅਰਸ ਹਨ।ਉਹ ਪਹਿਲਾਂ ਏਅਰਹੋਸਟੈਸ ਸੀ

ਬ੍ਰੀ ਆਸਟ੍ਰੇਲੀਆ ਦੇ ਸਿਡਨੀ ਦੀ ਰਹਿਣ ਵਾਲੀ ਹੈ ਉਸਦਾ ਕਹਿਣਾ ਹੈ ਕਿ ਲੋਕ ਉਸ ਤੋਂ ਅਕਸਰ ਪੁੱਛਦੇ ਹਨ ਕਿ ਉਹ ਟਰੱਕ ਡਰਾਈਵਰਾਂ ਵਰਗੀ ਨਹੀਂ ਲੱਗਦੀ

ਉਸਦਾ ਕਹਿਣਾ ਹੈ ਕਿ ਜਦੋਂ ਉਸਨੇ ਟਰੱਕ ਚਲਾਉਣ ਦਾ ਲਾਇਸੈਂਸ ਲਿਆ ਤਾਂ ਇਸ ਇੰਡਸਟਰੀ ਨਾਲ ਪਿਆਰ ਹੋ ਗਿਆ ਉਹ ਫਿਲਹਾਲ ਸਿੰਗਲ ਹੈ ਉਹ 70 ਘੰਟੇ ਕੰਮ ਕਰਦੀ ਹਫਤੇ 'ਚ

ਬ੍ਰੀ ਦਾ ਇਕ ਵੀਡੀਓ ਵਾਇਰਲ ਹੋਇਆ ਸੀ।ਜਿਸ 'ਚ ਉਹ ਕਹਿੰਦੀ ਹੈ ਕਿ ਉਹ ਮਰਦਾਂ ਤੋਂ ਵਧੇਰੇ ਟ੍ਰੇਲਰ ਖਿੱਚਦੀ

ਉਸਦਾ ਵੀਡੀਓ ਟਿਕਟਾਕ 'ਤੇ ਹਜ਼ਾਰਾਂ ਲੋਕਾਂ ਨੇ ਦੇਖਿਆ ਉਹ ਸਿਡਨੀ 'ਚ ਟਰੱਕ ਚਲਾਉਂਦੀ ਹੈ

ਬ੍ਰੀ ਦੇ ਵੀਡੀਓ 'ਤੇ ਹਜ਼ਾਰਾਂ ਪੁਰਸ਼ਾਂ ਨੇ ਕਮੈਂਟ ਕੀਤਾ ਲੋਕ ਉਸਦੇ ਕੰਮ ਦੀ ਤਾਰੀਫ ਕਰ ਰਹੇ ਹਨ

ਪੁਰਸ਼ਾਂ ਨੇ ਕਮੈਂਟਸ 'ਚ ਬ੍ਰੀ ਤੋਂ ਪੁੱਛਿਆ ਕਿ ਉਹ ਅਜੇ ਤਕ ਸਿੰਗਲ ਕਿਉਂ ਹੈ।

ਬ੍ਰੀ ਨੂੰ ਟਰੱਕ ਚਲਾਉਂਦੇ ਚਾਰ ਸਾਲ ਤੋ ਵੱਧ ਸਮਾਂ ਹੋ ਗਿਆ।ਉਹ ਪਹਿਲੇ ਵਰਜਨ ਆਸਟ੍ਰੇਲੀਆ 'ਚ ਕੈਬਿਨ ਕੂ੍ਰ ਮੈਂਬਰ ਦੇ ਤੌਰ 'ਤੇ ਕੰਮ ਕਰਦੀ ਸੀ