ਜੈਸਮੀਨ ਭਸੀਨ ਸੋਸ਼ਲ ਮੀਡੀਆ 'ਤੇ ਆਪਣੇ ਵੱਖ-ਵੱਖ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ
ਜੈਸਮੀਨ ਦੇ ਅਲੀ ਗੋਨੀ ਨਾਲ ਵਿਆਹ ਦੀਆਂ ਖਬਰਾਂ ਇਨ੍ਹੀਂ ਦਿਨੀਂ ਜ਼ੋਰਾਂ 'ਤੇ ਹਨ
ਇਸ ਦੌਰਾਨ ਅਦਾਕਾਰਾ ਨੇ ਲਾਲ ਰੰਗ ਦੀ ਡਰੈੱਸ 'ਚ ਅਜਿਹਾ ਫੋਟੋਸ਼ੂਟ ਕਰਵਾਇਆ ਕਿ ਤਸਵੀਰਾਂ ਵਾਇਰਲ ਹੋ ਰਹੀਆਂ ਹਨ
'ਬਿੱਗ ਬੌਸ ਸੀਜ਼ਨ 14' ਤੋਂ ਬਾਅਦ ਜੈਸਮੀਨ ਭਸੀਨ ਦੀ ਲੋਕਪ੍ਰਿਯਤਾ ਹੋਰ ਵੀ ਵਧ ਗਈ ਹੈ
ਇਨ੍ਹਾਂ ਤਸਵੀਰਾਂ 'ਚ ਜੈਸਮੀਨ ਭਸੀਨ ਨੇ ਲਾਲ ਰੰਗ ਦਾ ਗਾਊਨ ਪਾਇਆ ਹੋਇਆ ਹੈ
ਇਹ ਗਾਊਨ ਕਾਫੀ ਰਿਵੀਲਿੰਗ ਹੈ, ਜਿਸ ਨੂੰ ਪਹਿਨ ਕੇ ਅਭਿਨੇਤਰੀ ਜ਼ਮੀਨ 'ਤੇ ਬੈਠੀ ਹੈ
ਇਸ ਫੋਟੋਸ਼ੂਟ 'ਚ ਜੈਸਮੀਨ ਭਸੀਨ ਕਾਫੀ ਹੌਟ ਅਤੇ ਗਲੈਮਰਸ ਲੱਗ ਰਹੀ ਹੈ
ਜਿਸ 'ਚ ਅਭਿਨੇਤਰੀ ਦੇ ਪਹਿਰਾਵੇ ਦੇ ਨਾਲ-ਨਾਲ ਉਸ ਦਾ ਲੁੱਕ ਵੀ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ
see more ...