ਟਿਕਟ ਗੁਆਚ ਗਿਆ ਹੈ ਤਾਂ ਵੀ ਕਰ ਸਕਦੇ ਹੋ ਟ੍ਰੇਨ ‘ਚ ਸਫ਼ਰ, ਜਾਣੋ ਕਿਵੇਂ
ਰੇਲਵੇ ਇਸ ਯਤਨ ‘ਚ ਰਹਿੰਦਾ ਹੈ ਕਿ
ਯਾਤਰੀਆਂ
ਨੂੰ ਬਿਹਤਰ ਯਾਤਰਾ ਦਾ ਅਨੁਭਵ ਮਿਲ ਸਕੇ।
ਕਈ ਵਾਰ ਰੇਲ ‘ਚ ਯਾਤਰਾ ਕਰਦੇ ਸਮੇਂ ਤੁਸੀਂ ਇਸ ਗੱਲ ਤੋਂ ਪ੍ਰੇਸ਼ਾਨ ਰਹਿੰਦੇ ਹੋ ਕਿ ਟਿਕਟ ਰੱਖਿਆ ਹੈ
ਇਹ ਸਾਰੇ ਤਰਾਂ ਦੀਆਂ ਉਲਝਣਾਂ ਤੁਹਾਡੇ ਦਿਮਾਗ ‘ਚ ਰਹਿੰਦੀਆਂ ਹਨ
ਪਰ ਹੁਣ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਤੁਸੀਂ ਆਪਣੇ ਦਿਮਾਗ ਤੋਂ ਕੱਢ ਦਿਓ।ਜੇਕਰ ਤੁਹਾਡੀ ਟਿਕਟ ਗੁਆਚ ਗਈ ਹੈ
ਰੇਲਵੇ ਕਾਉਂਟਰ ਦੇ ਟਿਕਟ ਨੂੰ ਨਾਲ ਲੈ ਕੇ ਚੱਲਣਾ ਰੇਲਵੇ ਦੀ ਜ਼ਰੂਰੀ ਸੂਚੀ ‘ਚ ਆਉਂਦਾ ਹੈ।
ਯਾਤਰਾ ਦੌਰਾਨ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜੇਕਰ ਤੁਸੀਂ ਯਾਤਰਾ ਕਰ ਰਹੇ ਹੋ ਤਾਂ ਕਾਉਂਟਰ ਟਿਕਟ ਤੁਹਾਡੇ ਕੋਲ ਹੋਵੇ
ਹਾਲਾਂਕਿ, ਰੇਲਵੇ ਦੇ ਨਵੇਂ ਨਿਯਮ ਦੇ ਤਹਿਤ ਇਹ ਫੈਸਲਾ ਟੀਟੀਈ ਦੇ ਕੋਲ ਹੋਵੇਗਾ