ਟੀਵੀ ਐਕਟਰਸ ਅਵਨੀਤ ਕੌਰ ਆਪਣੀ ਬੋਲਡਨੈੱਸ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
ਐਕਟਿਵ ਸੇਲੇਬ ਦੇ ਰੂਪ 'ਚ ਜਾਣੀ ਜਾਂਦੀ ਐਕਟਰਸ ਅਵਨੀਤ ਕੌਰ ਆਏ ਦਿਨ ਫੈਨਜ਼ ਦੇ ਨਾਲ ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।
ਅਵਨੀਤ ਕੌਰ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਲਾਈਫ ਕਾਰਨ ਵੀ ਕਾਫੀ ਸੁਰਖੀਆਂ ਬਟੋਰ ਰਹੀ ਹੈ।
ਇਨ੍ਹਾਂ ਫੋਟੇਜ਼ 'ਚ ਅਵਨੀਤ ਕੌਰ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਐਕਟਰਸ ਜਲਦ ਹੀ ਕੰਗਨਾ ਰਣੌਤ ਦੇ ਪ੍ਰੋਡਕਸ਼ਨ 'ਚ ਬਣੀ ਫਿਲਮ ' ਟੀਕੂ ਵੇਡਸ ਸ਼ੇਰੂ' 'ਚ ਨਜ਼ਰ ਆਵੇਗੀ।
ਐਕਟਰਸ ਦੀ ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਖੂਬਸੂਰਤੀ ਤੇ ਬੇਬਾਕੀ ਦੇਖਦੇ ਹੀ ਬਣ ਰਹੀ ਹੈ।
ਹੁਣ ਅਵਨੀਤ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ
ਵਾਇਰਲ
ਹੋ ਰਹੀਆਂ ਹਨ
ਪ੍ਰਸ਼ੰਸਕ ਉਸ ਦੇ ਇਸ ਲੁੱਕ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ ਹਨ