ਮਲਾਇਕਾ ਤੁਰਕੀ ‘ਚ ਜੂਨ ਦੀਆਂ ਛੁੱਟੀਆਂ ਦਾ ਆਨੰਦ ਲੈ ਰਹੀ ਹੈ

ਮਲਾਇਕਾ ਖੂਬ ਫੋਟੋਆਂ ਅਪਲੋਡ ਕਰ ਰਹੀ

ਦਿਲਕੱਸ਼ ਅੰਦਾਜ਼

ਮਲਾਇਕਾ ਅਰੋੜਾ ਆਪਣੀ ਫਿੱਟ ਫਿੱਗਰ ਤੇ ਬੁਆਏਫ੍ਰੈਡ ਅਰਜਨ ਕਪੂਰ ਕਾਰਨ ਹਮੇਸ਼ਾ ਹੀ ਸੁਰਖੀਆਂ ‘ਚ ਬਣੀ ਰਹਿੰਦੀ ਹੈ

ਮਲਾਇਕਾ  ਸੁਆਦਲੇ ਭੋਜਨ ਨਾਲ ਆਪਣੀਆਂ ਛੁੱਟੀਆਂ ਦਾ ਆਨੰਦ ਲੈਣ ਵਿੱਚ ਵਿਸਵਾਸ ਰੱਖਦੀ ਹੈ।