ਨੀਲੇ ਟਾਪ ਡੈਨਿਮ ਜੀਨਸ ‘ਚ ਅੰਕਿਤਾ ਲੋਖੰਡੇ ਦਾ ਸ਼ਾਨਦਾਰ ਲੁੱਕ

ਟੀਵੀ ਦੀ ਨੂੰਹ ‘ਅਰਚਨਾ’ ਨੇ ਇਸ ਵਾਰ ਬਾਥਟਬ ‘ਚ ਦਿੱਤਾ ਸ਼ਾਨਦਾਰ ਪੋਜ਼

ਅਦਾਕਾਰਾ ਬਾਥਟਬ ‘ਚ ਬੈਠੀ ਕਾਤਲਾਨਾ ਅੰਦਾਜ਼ ‘ਚ ਪੋਜ਼ ਦੇ ਰਹੀ ਹੈ।

ਅੰਕਿਤਾ ਬਲੂ ਟਾਪ, ਡੈਨਿਮ ਜੀਨਸ ਅਤੇ ਜੈਕੇਟ ‘ਚ ਸਟਾਈਲਿਸ਼ ਲੱਗ ਰਹੀ ਹੈ।

ਅੰਕਿਤਾ ਨੇ ਆਪਣੇ ਲੁੱਕ ਨੂੰ ਘੱਟ ਤੋਂ ਘੱਟ ਮੇਕਅੱਪ  ਕੀਤਾ ਹੈ

ਹੇਅਰਸਟਾਈਲ ਦੀ ਗੱਲ ਕਰੀਏ ਤਾਂ ਅੰਕਿਤਾ ਨੇ ਹਾਈ ਬੰਨ ਬਣਾਇਆ

ਇਸ ਦੇ ਨਾਲ ਅੰਕਿਤਾ ਨੇ ਹਾਈ ਹੀਲਜ਼ ਪਾਈ ਹੈ।