ਪ੍ਰੋਡਿਊਸਰ ਨੇ ਮੰਗਿਆ ਸੈਕਸੁਅਲ ਫੇਵਰ

ਸੁਣ ਰਿਹਾ ਸੀ ਹਨੂੰਮਾਨ ਚਾਲੀਸਾ

ਦੇਖ ਹੈਰਾਨ ਰਹਿ ਗਈ ਇਹ ਅਦਾਕਾਰਾ (ਤਸਵੀਰਾਂ)

ਸੀਰੀਅਲ ਬਾਲ ਸ਼ਿਵ ‘ਚ ਪਾਰਵਤੀ ਦਾ ਕਿਰਦਾਰ ਨਿਭਾਅ ਰਹੀ 

ਅਭਿਨੇਤਰੀ ਸ਼ਿਵਿਆ ਪਠਾਨੀਆ ਆਪਣੀ ਦਮਦਾਰ 

ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਰਹੀ ਹੈ 

ਆਪਣੇ ਇਕ ਇੰਟਰਵਿਊ ‘ਚ ਸ਼ਿਵਿਆ ਨੇ ਹੈਰਾਨ  

ਕਰਨ ਵਾਲਾ ਖੁਲਾਸਾ ਕੀਤਾ ਹੈ।