ਪੰਜਾਬ ਦੇ ਇਨ੍ਹਾਂ ਜ਼ਿਲਿਆਂ ‘ਚ ਹੋਈ ਭਾਰੀ ਬਾਰਿਸ਼, ਪੜ੍ਹੋ ਤੁਹਾਡੇ ਸ਼ਹਿਰ ਦਾ ਰਹੇਗਾ ਕਿਹੋ ਜਿਹਾ ਮੌਸਮ?
ਬੀਤੇ ਕੱਲ੍ਹ ਪੰਜਾਬ ਦੇ ਕਈ ਜ਼ਿਲਿਆਂ ‘ਚ ਭਾਰੀ ਮੀਂਹ ਪਿਆ।ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ
ਪੰਜਾਬ ‘ਚ ਮਾਨਸੂਨ ਖਤਮ ਹੋ ਚੁੱਕਾ ਹੈ।ਪਰ ਇਸਦੇ ਬਾਵਜੂਦ ਵੀ ਕਈ ਥਾਈਂ ਭਾਰੀ ਮੀਂਹ ਪੈ ਰਿਹਾ ਹੈ।
ਪਰ ਕਈ ਥਾਈਂ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਹੈ।ਜਿਵੇਂ ਕਿ ਕੱਲ੍ਹ ਮਾਲਵਾ, ਦੁਆਬਾ ਦੇ ਕਈ ਸ਼ਹਿਰਾਂ ‘ਚ ਭਾਰੀ ਮੀਂਹ ਪਿਆ
ਹੋਰ ਵੀ ਕਈ ਥਾਈਂ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ
ਪੰਜਾਬ ‘ਚ ਮੌਸਮ ‘ਚ ਤਬਦੀਲੀ ਹੋ ਰਹੀ ਹੈ।ਜਿਵੇਂ ਕਿ ਲੋਕਾਂ ਨੂੰ ਸਵੇਰੇ ਗਰਮੀ ਝੱਲਣੀ ਪੈਂਦੀ ਹੈ
ਪਰ ਰਾਤ ਨੂੰ ਠੰਡੀ ਹਵਾ ਦੇ ਨਾਲ ਮੌਸਮ ਬਦਲ ਜਾਂਦਾ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ
ਅਗਸਤ ਮਹੀਨੇ ਦੇ ਲਾਸਟ ਤੇ ਸਤੰਬਰ ਦੀ ਸ਼ੁਰੂਆਤ ਤੱਕ ਲੋਕਾਂ ਨੂੰ ਥੋੜ੍ਹੀ ਗਰਮੀ ਝੱਲਣੀ ਪੈ ਸਕਦੀ ਹੈ ਪਰ ਉਸ ਤੋਂ ਬਾਅਦ ਮੌਸਮ ਸੁਹਾਵਣਾ ਹੋ ਜਾਂਦਾ ਹੈ