ਫਲਿੱਪਕਾਰਟ ਸੇਲ ਬੰਪਰ ਆਫਰ, ਅੱਧੀ ਕੀਮਤ ਤੋਂ ਵੀ ਘੱਟ ਕੀਮਤ ‘ਤੇ ਮਿਲ ਰਿਹਾ ਇਹ ਆਈਫੋਨ
ਫਲਿੱਪਕਾਰਟ ਬਿਗ ਬਿਲੀਅਨ ਡੇਜ਼ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ
ਅਜਿਹੇ ‘ਚ ਜੇਕਰ ਤੁਸੀਂ ਇਕ ਸਸਤਾ ਆਈਫੋਨ ਚਾਹੁੰਦੇ ਹੋ ਤਾਂ ਆਈਫੋਨ 11 ਟ੍ਰਾਈ ਕਰ ਸਕਦੇ ਹੋ
ਵੈਸੇ ਤਾਂ ਐਪਲ ਨੇ ਇਸ ਡਿਵਾਇਸ ਨੂੰ ਡਿਸਕੰਟੀਨਿਊ ਕਰ ਦਿੱਤਾ ਹੈ
ਪਰ ਫਲਿੱਪਕਾਰਟ ਸੇਲ ‘ਚ ਤੁਸੀਂ ਇਸ ਨੂੰ ਖ੍ਰੀਦ ਸਕਦੇ ਹੋ
ਕੰਪਨੀ ਇਸ ਨੂੰ ਸਟਾਕ ਬਚੇ ਰਹਿਣ ਤਕ ਵੇਚੇਗੀ
ਇਹ ਫੋਨ 30 ਹਜ਼ਾਰ ਰੁਪਏ ਤੋਂ ਘਟ ਦੀ ਸ਼ੁਰੂਆਤੀ ਕੀਮਤ ‘ਤੇ ਮਿਲ ਰਿਹਾ ਹੈ।
ਫਲਿੱਪਕਾਰਟ ਸੇਲ ਦੀ ਸ਼ੁਰੂਆਤ 23 ਸਤੰਬਰ ਤੋਂ ਹੀ ਹੋ ਰਹੀ ਹੈ
click here to see more ...