ਮੋਨਾਲਿਸਾ ਤੇ ਵਿਕਰਾਂਤ ਸਿੰਘ ਰਾਜਪੂਤ ਭੋਜਪੁਰੀ ਐਕਟਰਸ ਮੋਨਾਲਿਸਾ ਨੇ ਐਕਟਰ ਵਿਕਰਾਂਤ ਦੇ ਨਾਲ 10 ਸਾਲਾਂ ਤੱਕ ਲਿਵ ਇਨ 'ਚ ਰਹਿਣ ਤੋਂ ਬਾਅਦ ਬਿਗ ਬਾਸ 10 'ਚ ਇਕ ਦੂਜੇ ਨਾਲ ਵਿਆਹ ਕਰ ਲਿਆ ਸੀ।
ਰੂਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ 'ਬਿਗ ਬਾਸ 14' ਦੇ ਘਰ 'ਚ ਪਤਾ ਲੱਗਿਆ ਸੀ ਕਿ ਰੂਬੀਨਾ ਤੇ ਅਭਿਨਵ ਇਕ ਦੂਜੇ ਤੋਂ ਤਲਾਕ ਲੈਣ ਵਾਲੇ ਸਨ।ਹਾਲਾਂਕਿ, ਸ਼ੋਅ 'ਚ ਆਉਣ ਬਾਅਦ ਦੋਵਾਂ ਨੇ ਆਪਣਾ ਫੈਸਲਾ ਬਦਲ ਲਿਆ ਸੀ।