ਬੇਹੱਦ ਜ਼ਰੂਰੀ ਦਵਾਈਆਂ ਸਸਤੀਆਂ ਹੋਣ ਜਾ ਰਹੀਆਂ,ਲੋਕਾਂ ਲਈ ਰਾਹਤ
ਭਾਰਤ ‘ਚ ਜ਼ਰੂਰੀ ਦਵਾਈਆਂ ਸਸਤੀਆਂ ਹੋਣ ਜਾ ਰਹੀਆਂ ਹਨ
ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ (NLEM) ਵੱਲੋਂ ਤਾਜ਼ਾ ਸੂਚੀ ਜਾਰੀ ਕੀਤੀ ਗਈ ਹੈ
ਇਹਨਾਂ ਵਿੱਚ ਐਂਟੀ-ਡਾਇਬੀਟੀਜ਼ ਡਰੱਗ ਇਨਸੁਲਿਨ ਗਲੇਰਜੀਨ, ਐਂਟੀ ਟੀਬੀ ਡਰੱਗ ਡੇਲਾਮੈਨਿਡ ਦਵਾਈਆਂ ਸ਼ਾਮਲ ਹਨ
ਜਾਣਕਾਰੀ ਅਨੁਸਾਰ ਸੂਚੀ ‘ਚ 34 ਦਵਾਈਆਂ ਸ਼ਾਮਲ ਕੀਤੀਆਂ ਗਈਆਂ ਹਨ ਤੇ 26 ਦਵਾਈਆਂ ਨੂੰ ਹਟਾ ਦਿੱਤਾ ਗਿਆ ਹੈ
ਜਾਣਕਾਰੀ ਮੁਤਾਬਕ Nicotine Replacement Therapy ਵੀ ਲਿਸਟ ‘ਚ ਜੋੜੀ ਗਈ ਹੈ
ਯਾਨੀ ਸਿਗਰਟ ਛੱਡਣ ਵਾਲੀਆਂ ਦਵਾਈਆਂ ਹੁਣ NLEM ‘ਚ ਸ਼ਾਮਲ ਹਨ
ਇਸ ਤੋਂ ਇਲਾਵਾ Ivermectin ਵੀ ਲਿਸਟ ਦਾ ਹਿੱਸਾ ਬਣੀ ਹੈ
click here to read full story ....