ਭਾਰਤੀ-ਹਰਸ਼ ਦੇ ਲਾਡਲੇ 'ਤੇ ਵੀ ਚੜਿਆ ਆਜ਼ਾਦੀ ਦਾ ਰੰਗ
ਨੀਲੇ ਕੁੜਤੇ 'ਚ ਖੂਬ ਜਚਿਆ ਨੰਨ੍ਹਾ ਗੋਲਾ
ਹਰਸ਼ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਬੇਟੇ ਲਕਸ਼ਯ ਦੀ ਇਕ ਪਿਆਰੀ ਤਸਵੀਰ ਪੋਸਟ ਕੀਤੀ
ਲਕਸ਼ੈ ਰਵਾਇਤੀ ਪਹਿਰਾਵੇ ਵਿਚ ਨਜ਼ਰ ਆ ਰਿਹਾ ਹੈ।
ਜੋੜਾ ਪਿਆਰ ਨਾਲ ਆਪਣੇ ਪਿਆਰੇ ਲਕਸ਼ੈ ਨੂੰ ਗੋਲਾ ਆਖਦਾ ਹੈ।
ਭਾਰਤੀ ਸਿੰਘ-ਹਰਸ਼ ਲਿੰਬਾਚੀਆ ਦਾ ਵਿਆਹ ਦਸੰਬਰ 2017 ਵਿੱਚ ਹੋਇਆ ਸੀ
3 ਅਪ੍ਰੈਲ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ
SEE MORE