ਮਾਨ ਸਰਕਾਰ ਨਵੀਂ ਵਜ਼ਾਰਤ ‘ਚ ਕਰੇਗੀ ਵਾਧਾ

ਕੀ ਇਸ ਵਾਰ ਰੁੱਸੇ ਵਿਧਾਇਕਾਂ ਨੂੰ ਵਜ਼ਾਰਤ ਦੀ ਕੁਰਸੀ ਹੋਵੇਗੀ ਨਸੀਬ !

24 ਤੋਂ 30 ਜੂਨ ਤੱਕ ਪੰਜਾਬ ਸਰਕਾਰ ਦਾ ਬਜਟ ਸ਼ੈਸਨ ਚੱਲੇਗਾ।

ਰੁੱਸੇ ਵਿਧਾਇਕਾਂ ਨੂੰ ਇਸ ਵਾਰ ਵਜ਼ਾਰਤ ਦੀ ਕੁਰਸੀ ਨਸੀਬ ਹੋ ਸਕਦੀ ਹੈ।

ਪੰਜਾਬ ਸਰਕਾਰ ਨੇ ਪਹਿਲੇ ਪੜਾਅ ‘ਚ ਜਿਨ੍ਹਾਂ ਮੰਤਰੀਆਂ ਦਾ ਐਲਾਨ ਕੀਤਾ ਸੀ

ਪੰਜਾਬ ਬਜਟ ਸ਼ੈਸਨ

ਕਾਨੂੰਨ ਅਨੁਸਾਰ ਪੰਜਾਬ ਵਜ਼ਾਰਤ ‘ਚ 17 ਮੰਤਰੀ ਬਣਦੇ ਹਨ।

see more