ਮਾਹਿਰਾ ਸ਼ਰਮਾ ਨੇ ਬੋਲਡ ਸੀਨ ਕਰਨ ਤੋਂ ਕਿਉਂ ਕੀਤਾ ਇਨਕਾਰ, ਪੜ੍ਹੋ ਪੂਰੀ ਖ਼ਬਰ
ਮਾਹਿਰਾ ਸ਼ਰਮਾ ਅੱਜ ਦੇ ਸਮੇਂ ਦੀ ਸਭ ਤੋਂ ਮਸ਼ਹੂਰ
ਅਭਿਨੇਤਰੀਆਂ ਵਿੱਚੋਂ ਇੱਕ ਹੈ।
‘ਬਿੱਗ ਬੌਸ 13’ ਤੋਂ ਮਾਹਿਰਾ ਸ਼ਰਮਾ
ਇਕ ਤੋਂ ਬਾਅਦ ਇਕ ਪ੍ਰੋਜੈਕਟ ‘ਚ ਰੁੱਝੀ ਹੋਈ ਹੈ।
ਪ੍ਰਸ਼ੰਸਕ ਵੀ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕਰਦੇ ਹਨ।
ਮਾਹਿਰਾ ਸ਼ਰਮਾ ਤਿੰਨ ਵੱਖ-ਵੱਖ ਪ੍ਰੋਜੈਕਟਾਂ ‘ਤੇ
ਇਕੱਠੇ ਕੰਮ ਕਰ ਰਹੀ ਹੈ
See More