Mouni Roy Hot photo

ਮੌਨੀ ਰਾਏ ਨੇ ਪਤੀ ਦੇ ਬਰਥਡੇ 'ਤੇ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਵਿਆਹ ਤੋਂ ਬਾਅਦ ਪਤੀ ਦੇ ਪਹਿਲੇ ਜਨਮਦਿਨ 'ਤੇ ਮੌਨੀ 'ਤੇ ਛਾਇਆ ਰੋਮਾਂਸ

ਮੌਨੀ ਰਾਏ ਤੇ ਪਤੀ ਸੂਰਜ ਦੀ ਰੋਮਾਂਟਿਕ ਤਸਵੀਰ

ਤਸਵੀਰਾਂ 'ਚ ਮੌਨੀ ਚਿੱਟੇ ਰੰਗ ਦੀ ਡਰੈੱਸ 'ਚ ਕਾਫੀ ਕਿਊਟ ਲੱਗ ਰਹੀ ਹੈ

 ਹਰ ਤਸਵੀਰ 'ਚ ਮੌਨੀ ਅਤੇ ਸੂਰਜ ਵਿਚਾਲੇ ਜ਼ਬਰਦਸਤ ਰੋਮਾਂਸ ਦੇਖਣ ਨੂੰ ਮਿਲ ਰਿਹਾ ਹੈ

ਪਤੀ ਵੀ ਸਫੇਦ ਟੀ-ਸ਼ਰਟ 'ਚ ਕਾਫੀ ਖੂਬਸੂਰਤ ਲੱਗ ਰਹੇ ਹਨ