ਯੁਵਰਾਜ ਸਿੰਘ ਨੇ ਆਪਣੇ ਪੁੱਤ ਦੇ ਨਾਂ ਦਾ ਕੀਤਾ ਖ਼ੁਲਾਸਾ

ਜਾਣੋ ਕੀ ਹੈ ਜੂਨੀਅਰ ਯੁਵਰਾਜ ਦਾ ਨਾਂ

ਵਰਲਡ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ ਸਾਬਕਾ ਧਮਾਕੇਦਾਰ ਆਲਰਾਊਂਡਰ ਯੁਵਰਾਜ ਸਿੰਘ ਨੇ

ਆਪਣੇ ਪੁੱਤਰ ਦੇ ਨਾਂ ਦਾ ਖ਼ੁਲਾਸਾ ਕੀਤਾ ਹੈ।

ਯੁਵਰਾਜ ਸਿੰਘ ਦਾ ਬਾਲੀਵੁੱਡ ਦੀ ਅਦਾਕਾਰਾ ਹੇਜ਼ਲ ਕੀਚ ਨਾਲ

30 ਨਵੰਬਰ 2016 'ਚ ਵਿਆਹ ਹੋਇਆ ਸੀ।

ਇਸ ਸਾਲ ਜਨਵਰੀ 'ਚ ਹੇਜ਼ਲ ਕੀਚ ਨੇ ਪੁੱਤਰ ਨੂੰ ਜਨਮ ਦਿੱਤਾ