ਰੋਜ਼ਾਨਾ ਇਕ ਕੇਲਾ ਖਾਣ ਨਾਲ ਤੁਹਾਨੂੰ ਡਿਪ੍ਰੇਸ਼ਨ ਤੋਂ ਰਾਹਤ ਮਿਲ ਸਕਦੀ ਹੈ ਤੁਹਾਨੂੰ ਇਸਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ।

ਕੇਲੇ ਦੇ ਸੇਵਨ ਨਾਲ ਸਰੀਰ 'ਚ ਆਇਰਨ ਦੀ ਕਮੀ ਹੌਲੀ-ਹੌਲੀ ਘੱਟ ਹੁੰਦੀ ਹੈ

ਕੇਲਾ ਪੇਟ 'ਚ ਹੋਣ ਵਾਲੀ ਕਬਜ਼ ਤੋਂ ਵੀ ਰਾਹਤ ਮਿਲਦੀ ਹੈ

ਕੇਲੇ ਦਾ ਸੇਵਨ ਸਰੀਰ 'ਚ ਖੂਨ ਦੀ ਮਾਤਰਾ ਨੂੰ ਤੇਜੀ ਨਾਲ ਵਧਾਉਣ 'ਚ ਮਦਦ ਕਰਦਾ ਹੈ।

ਸੁੱਕੀ ਖੰਘ ਜਾਂ ਪੁਰਾਣੀ ਖੰਘ ਦੀ ਸਮੱਸਿਆ ਨੂੰ ਵੀ ਘੱਟ ਕਰਨ 'ਚ ਮਦਦ ਕਰਦਾ ਹੈ।

ਪਾਚਨ ਕਿਰਿਆ ਵੀ ਬਿਹਤਰ ਕਰਨ 'ਚ ਮਦਦਗਾਰ ਸਾਬਿਤ ਹੈ ਇਹ ਬੇਹਦ ਫਾਇਦੇਮੰਦ ਹੁੰਦਾ ਹੈ।

ਲੂਜ਼ ਮੋਸ਼ਨ ਦੀ ਪ੍ਰੇਸ਼ਾਨੀ ਨੂੰ ਵੀ ਤੇਜ਼ੀ ਨਾਲ ਦੂਰ ਕਰਦਾ ਹੈ ਤੇ ਤੁਹਾਨੂੰ ਰਾਹਤ ਦਿੰਦਾ ਹੈ।

ਕੇਲੇ ਦਾ ਸੇਵਨ ਖੂਨ ਨੂੰ ਪਤਲਾ ਕਰਨ 'ਚ ਮਦਦ ਕਰਦਾ ਹੈ ਇਸਦਾ ਸੇਵਨ ਤੁਹਾਨੂੰ ਕਰਨਾ ਹੀ ਚਾਹੀਦਾ।

ਦਿਲ ਨਾਲ ਜੁੜੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਰਾਹਤ ਦੇਣ 'ਚ ਮਦਦ ਕਰਦਾ ਹੈ।